ਗੁਰਬਾਣੀ ਲੇਖ ਲੜੀ ਪਹਿਲੀ ਲੇਖ ਲੜੀ ਦੂਜੀ ਲੇਖ ਲੜੀ ਤੀਜੀ ਲੇਖ ਲੜੀ ਚੌਥੀ

ARTICLES ON THIS FRONT PAGE ARE UPDATED EVERY SUNDAY EVENING (CANADIAN & US PACIFIC TIME)

(ਨੋਟ:- ‘ਸਿੱਖ ਮਾਰਗ’ ਤੇ ਸੰਨ 2007 ਤੋਂ ਪਹਿਲਾਂ ਦੀਆਂ ਛਪੀਆਂ ਹੋਈਆਂ ਲਿਖਤਾਂ ਯੂਨੀਕੋਡ ਵਿੱਚ ਨਹੀਂ ਹਨ। ਉਨ੍ਹਾਂ ਨੂੰ ਪੜ੍ਹਨ ਲਈ ਸਿਰਫ ਮਾਈਕਰੋਸੌਫਟ ਦੇ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ। ‘ਸਿੱਖ ਮਾਰਗ’ ਦਾ ਈ-ਮੇਲ ਇਸ ਪੰਨੇ ਦੇ ਹੇਠਾਂ ਲਿਖਿਆ ਹੋਇਆ ਹੈ)


(ਨੋਟ:-ਅੱਜ 24 ਮਈ 2015 ਤੋਂ ਬਾਅਦ ‘ਸਿੱਖ ਮਾਰਗ’ ਤੇ ਲੇਖ ਪਉਣੇ ਬੰਦ ਕੀਤੇ ਜਾ ਰਹੇ ਹਨ। ਭਾਵ ਕਿ ‘ਸਿੱਖ ਮਾਰਗ’ ਨੂੰ ਅੱਪਡੇਟ ਕਰਨਾ ਬੰਦ ਕੀਤਾ ਜਾ ਰਿਹਾ ਹੈ। ਪਰ ਪਾਠਕਾਂ ਦਾ ਪੰਨਾ ਇੱਕ ਹਫਤਾ ਹੋਰ ਠਹਿਰ ਕੇ 31 ਮਈ ਨੂੰ ਬੰਦ ਕੀਤਾ ਜਾਵੇਗਾ। ਇਸ ਬਾਰੇ ਤੁਸੀਂ ਜੋ ਕਹਿਣਾ ਚਾਹੁੰਦੇ ਹੋ ਇਕ ਹਫਤੇ ਦੇ ਵਿਚ-ਵਿਚ ਕਹਿ ਸਕਦੇ ਹੋ। ਇਸ ਦਾ ਕਾਰਣ ਅਤੇ ਵਿਸਥਾਰ ਵਿੱਚ ਜਾਣਕਾਰੀ ਤੁਸੀਂ ਮੇਰੇ ਅੱਜ ਦੇ ਛਪੇ ਲੇਖ ਵਿੱਚ ਪੜ੍ਹ ਸਕਦੇ ਹੋ-ਸੰਪਾਦਕ)

ਗੂਜਰੀ ਕੀ ਵਾਰ ਮਹਲਾ 3 (ਕਿਸ਼ਤ ਨੰ: -26)--- ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ
ਭੱਟ ਬਾਣੀ (ਕਿਸ਼ਤ-58)--- ਬਲਦੇਵ ਸਿੰਘ ਟੋਰਾਂਟੋ
ਸੱਜਣਾਂ ਦਾ ਪ੍ਰਗਟ ਹੋਣਾ--- ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਗੁਰ ਅਰਜਨ ਵਿਟਹੁ ਕੁਰਬਾਣੀ--- ਸੁਖਜੀਤ ਸਿੰਘ ਕਪੂਰਥਲਾ
ਕਿਵ ਕੂੜੈ ਤੁਟੈ ਪਾਲਿ (ਭਾਗ-3) --- ਗਿ: ਜਗਤਾਰ ਸਿੰਘ ਜਾਚਕ
“ਲਟਕਵੇਂ ਅੰਕਾਂ ਦੀ ਵਿਆਖਿਆ” --- ਹਰਜਿੰਦਰ ਸਿੰਘ ‘ਘੜਸਾਣਾ’
ਗੁਰਮੁਖੀ ਲਿਪੀ --- ਮਨਜੀਤ ਸਿੰਘ ਔਜਲਾ ਐਮ.ਏ.ਬੀ.ਟੀ.
ਹਜ ਕਾਬੈ ਜਾਉ ਨ ਤੀਰਥ ਪੂਜਾ--- ਜੁਗਰਾਜ ਸਿੰਘ ਧਾਲੀਵਾਲ
ਝੂਠੇ, ਕਪਟੀ ਅਤੇ ਗੰਦੇ ਗੁੰਡਿਆਂ ਦੇ ਧਰਮ ਦੀ ਮੈਨੂੰ ਕੋਈ ਲੋੜ ਨਹੀਂ!---


ਦਸਮ ਗ੍ਰੰਥ ਬਾਰੇ ਖੋਜ ਭਰਪੂਰ ਜਾਣਕਾਰੀ ਬਹੁਤ ਸਾਰੇ ਲੇਖ ਅਤੇ ਵੀਡੀਓ


ਤੁਹਾਡੇ ਪੱਤਰ, ਕਵਿਤਾ, ਪ੍ਰੈੱਸ ਰਿਲੀਜ਼ ਅਤੇ ਆਮ ਜਾਣਕਾਰੀ
ਨੋਟ:- ਇਹ ਪੇਜ ਅਕਸਰ (ਆਮ) ਹੀ ਅੱਪਡੇਟ ਕੀਤਾ ਜਾਂਦਾ ਹੈ ਜੀ।
ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।

PAGE UPDATED May 26, 2015


(ਯੂ ਟਿਊਬ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ)


ਸਾਡੇ ਛੋਟੇ ਜਿਹੇ ਸ਼ਹਿਰ ‘ਕੁਨੈਲ’ ਦਾ ਜੋ ਹੁਣ ਤਾਪਮਾਨ ਹੈ
Click for Quesnel, British Columbia Forecast
ਨਵੀਂ ਦਿੱਲੀ ਦਾ ਤਾਪਮਾਨ Click for New Delhi, India Forecast Click for Sydney, New South Wales Forecast ਸਿਡਨੀ ਆਸਟ੍ਰੇਲੀਆ ਦਾ

(ਸਿੱਖ ਮਾਰਗ ਨੂੰ ਲਗ ਪਗ 94 ਦੇਸ਼ਾਂ ਵਿੱਚ ਪੜ੍ਹਿਆ ਜਾਂਦਾ ਹੈ ਪਰ ਸਭ ਤੋਂ ਜਿਆਦਾ ਪੜ੍ਹਨ ਵਾਲੇ ਉਨ੍ਹਾਂ 30 ਦੇਸ਼ਾਂ ਦੀ ਸੂਚੀ ਦੇਖਣ ਲਈ ਇਥੇ ਕਲਿਕ ਕਰੋ ਜੀ। ਇਹ ਜਾਣਕਾਰੀ ਅਗਸਤ 2012 ਮਹੀਨੇ ਦੀ ਲੌਗ ਫਾਈਲ ਤੋਂ ਲਈ ਗਈ ਹੈ-ਧੰਨਵਾਦ)