.

ਪੰਜਾਬੀ/ਗੁਰਮੁਖੀ ਫੌਂਟ ਕਨਵਰਟਰ

ਇਸ ਫੌਂਟ ਕਨਵਰਟਰ ਵਿੱਚ ਤੁਸੀਂ ਅਨਮੋਲ ਲਿਪੀ, ਗੁਰਬਾਣੀ ਲਿਪੀ, ਚਾਤਰਿਕ/ਚਾਤਰਿਕ ਵੈੱਬ, ਅਸੀਸ, ਅਤੇ ਸੱਤਲੁਜ ਤੋਂ ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ। ਇਹੀ ਸਭ ਤੋਂ ਜ਼ਿਆਦਾ ਵਰਤੋਂ ਵਿੱਚ ਆਉਣ ਵਾਲੇ ਫੌਂਟਸ/ਅੱਖਰਮਾਲਾ ਹਨ। ਇੰਡੀਆ ਵਿੱਚ ਬਹੁਤੇ ਪੱਤਰਕਾਰ ਸੱਤਲੁਜ ਵਰਤਦੇ ਹਨ। ਬਜ਼ਾਰਾਂ ਵਿੱਚ ਬਹੁਤੇ ਟਾਈਪ ਕਰਨ ਵਾਲੇ ਅਸੀਸ ਵੀ ਵਰਤਦੇ ਹਨ। ਗੁਰਬਾਣੀ ਲਿਪੀ, ਗੁਰਬਾਣੀ ਅੱਖਰ, ਗੁਰਬਾਣੀ ਲਿਪੀ ਲਾਈਟ, ਗੁਰਬਾਣੀ ਵੈੱਬ ਥਿੱਕ ਅਤੇ ਹੋਰ ਬਹੁਤ ਸਾਰੇ ਫੌਂਟ ਇਕੋ ਫੈਮਿਲੀ ਵਿੱਚ ਆਉਂਦੇ ਹਨ। ਭਾਵ ਕਿ ਇਹ ਸਾਰੇ ਗੁਰਬਾਣੀ ਲਿਪੀ ਨੂੰ ਸਲੈਕਟ ਕਰਕੇ ਯੂਨੀਕੋਡ ਵਿੱਚ ਤਬਦੀਲ ਹੋ ਸਕਦੇ ਹਨ। ਹੋ ਸਕਦਾ ਹੈ ਕਿ ਕੋਈ ਅੱਖਰ ਵੱਖਰਾ ਵੀ ਹੋਵੇ। ਜੇ ਕਰ ਅਜਿਹਾ ਹੁੰਦਾ ਹੈ ਤਾਂ ਤੁਹਾਡੀ ਸਹੂਲਤ ਲਈ ਅਸੀਂ ਯੂਨੀਕੋਡ ਵਿੱਚ ਅੱਖਰਮਾਲਾ ਇਸ ਪੰਨੇ ਦੇ ਹੇਠਾਂ ਪਾ ਰਹੇ ਹਾਂ ਤੁਸੀਂ ਉਥੋਂ ਉਹ ਅੱਖਰ ਕਾਪੀ ਪੇਸਟ ਕਰ ਸਕਦੇ ਹੋ। ਯੂਨੀਕੋਡ ਕੁਰੈਕਸ਼ਨ ਵਿਚ ਬਹੁਤ ਸਾਰੀਆਂ ਲਗਾਂ-ਮਾਤਰਾਂ ਗਲਤ ਥਾਂ ਤੇ ਪਈਆਂ ਠੀਕ ਕੀਤੀਆਂ ਜਾ ਸਕਦੀਆਂ ਹਨ। ਇਸ ਕਨਵਰਟਰ ਨੂੰ ਵਰਤਣ ਵਿਚ ਕੋਈ ਸਮੱਸਿਆ ਆਉਂਦੀ ਹੋਵੇ ਜਾਂ ਕਿਸ ਗੱਲ ਦੀ ਸਮਝ ਨਾ ਲੱਗੇ ਤਾਂ ਸੰਪਰਕ ਕਰ ਸਕਦੇ ਹੋ। ਸਹਿਯੋਗ ਲਈ ਸਾਰਿਆਂ ਦਾ ਧੰਨਵਾਦ-ਸੰਪਾਦਕ।

Text to Unicode Font Converter

(ਇਸ ਖਾਨੇ ਵਿਚ ਕਾਪੀ ਕੀਤੀ ਹੋਈ ਲਿਖਤ ਪੇਸਟ ਕਰੋ ਫਿਰ ਉਪਰ ਫੌਂਟਸ ਸਿਲੈਕਟ ਕਰੋ)

(ਯੂਨੀਕੋਡ ਵਿਚ ਤਬਦੀਲ ਹੋਈ ਲਿਖਤ ਇਸ ਖਾਨੇ ਵਿਚ ਆ ਜਾਵੇਗੀ)

ਸ਼

ਖ਼

ਗ਼

ਜ਼

ਫ਼

ਲ਼

ਿ

ਾਂ


.