. |
ਤੁਹਾਡਾ ਆਪਣਾ ਪੰਨਾ
This is your own page
ਸਭਿਅਕ ਭਾਸ਼ਾ ਅਤੇ ਕਾਨੂੰਨੀ
ਦਾਇਰੇ ਵਿੱਚ ਰਹਿੰਦੇ ਹੋਏ ਜਾਣਕਾਰੀ ਸਾਂਝੀ ਕਰੋ। ਨਿੱਜੀ/ਜਾਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੋ
ਇਹਨਾ ਹੱਦਾਂ ਨੂੰ ਪਾਰ ਕਰਨ ਵਾਲੇ ਤੇ ਬੈਨ/ਰੋਕ/ਬਲੌਕ ਕਰਨ ਵਾਲੀ ਕਾਰਵਾਈ ਹੋ ਸਕਦੀ ਹੈ। ਜੇ ਕਰ
ਆਪਣੀ ਲਿਖਤ ਨੂੰ ਯੂਨੀਕੋਡ ਵਿੱਚ ਤਬਦੀਲ ਕਰਨਾ ਹੈ ਤਾਂ ਹੇਠ ਲਿਖੇ ਲਿੰਕ ਤੇ ਜਾਓ। ਸਹਿਯੋਗ ਲਈ
ਸਾਰਿਆਂ ਦਾ ਧੰਨਵਾਦ-ਸੰਪਾਦਕ)
Topic: Tuhada Apna Sort Satnam Singh (Montreal, Canada)22nd April 2016 9:58pm Gurdeep Singh Baaghi (Ambala, India)22nd April 2016 7:48pm ravinder singh (jammu, India)22nd April 2016 10:02pm Darshan Singh (Wolverhampton, UK)23rd April 2016 1:39am Eng Darshan Singh Khalsa (Sydney, Australia)19th April 2016 8:06pm Gursharn Singh Dhillon (Ajax, Canada)20th April 2016 5:20am Gursharn Singh Dhillon (Ajax, Canada)17th April 2016 9:40am Iqbal Singh Dhillon (Chandigarh, India)18th April 2016 9:04am Gursharn Singh Dhillon (Ajax, Canada)18th April 2016 10:00am Daljit Singh Ludhiana (LUDHIANA Passi Nagar, India)15th April 2016 1:18am Page 48 of 63
Powered by Commentics
|
. |
ਮਾਨਯੋਗ ਸੰਪਾਦਕ ਜੀ ਰਾਹੀਂ ਸ. ਸਤਨਾਮ ਸਿੰਘ ਮੌਂਟਰੀਅਲ ਜੀ ਨੂੰ ਮੇਰੀ ਇਕ ਵਾਰ ਫਿਰ ਬੇਨਤੀ ਹੈ ਕਿ ਉਹ ਮੇਰੇ ਵੱਲੋਂ ਉਹਨਾਂ ਤੋਂ ਉਹਨਾਂ ਦੀ ਲਿਖਤ ਦੇ ਸੰਦਰਭ ਵਿਚ ਪੁੱਛੇ ਗਏ ਸਵਾਲ ਦਾ ਉੱਤਰ ਦੇਣ। ਉਹਨਾਂ ਵੱਲੋਂ ਕੋਈ ਉੱਤਰ ਨਾ ਆਉਣ ਤੇ ਉਹਨਾਂ ਲਈ ਉਹ ਵਿਸ਼ੇਸ਼ਣ ਵਰਤਣਾ ਵਾਜਿਬ ਹੋਵੇਗਾ ਜਿਸ ਦੀ ਚੋਣ ਕਰਨ ਸਬੰਧੀ ਮਾਨਯੋਗ ਸੰਪਾਦਕ ਜੀ ਨੂੰ ਉੱਪਰ ਬੇਨਤੀ ਕੀਤੀ ਗਈ ਹੈ। .................ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ।