.

ਲਓ ਬਈ ਕਰ ਲਓ ਦੋ ਹੱਥ


ਇਕ ਪਾਸੇ ਕੱਟੜ ਖਾਲਿਸਤਾਨੀ ਅਤੇ ਦੂਸਰੇ ਪਾਸੇ ਕੱਟੜ ਹਿੰਦੂ ਭਾਰਤੀ ਸਰਕਾਰ ਦਾ ਪੱਖ ਪੂਰਨ ਵਾਲਾ ਹੈ। ਇਨ੍ਹਾਂ ਦੇ ਅੰਧ ਭਗਤ ਤਾਂ ਇਨ੍ਹਾਂ ਦੀ ਵਾਹ-ਵਾਹ ਕਰ ਰਹੇ ਹਨ ਪਰ ਅਸਲੀਅਤ ਤਾਂ ਹੀ ਸਾਹਮਣੇ ਆ ਸਕਦੀ ਹੈ ਜੇ ਕਰ ਇਹ ਇੱਕ ਦੂਸਰੇ ਨੂੰ ਸਵਾਲ ਜਵਾਬ ਕਰਨ। ਮੇਰੇ ਖਿਆਲ ਅਨੁਸਾਰ ਦੋਵੇਂ ਧਿਰਾਂ ਅਸਲੀਅਤ ਵਿਚੋਂ ਕੁੱਝ ਛੁਪਾ ਕੇ ਸਿਰਫ ਆਪਣੇ ਪੱਖ ਦੀਆਂ ਹੀ ਗੱਲਾਂ ਕਰ ਰਹੀਆਂ ਹਨ। ਬਾਕੀ ਤੁਸੀਂ ਖੁਦ ਦੇਖ ਸੁਣ ਕੇ ਸਮਝ ਲੈਣਾਂ।
ਮੱਖਣ ਪੁਰੇਵਾਲ,
ਅਕਤੂਬਰ 20, 2023.

https://www.youtube.com/watch?v=tFiR7zlBD_c

https://www.youtube.com/watch?v=VJ-5FIt43m8

 
.