.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 33)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੰਤ ਹਰੀ ਸਿੰਘ ਰੰਧਾਵੇ ਵਾਲੇ

ਕਈ ਕਹਿੰਦੇ ਬੜੇ ਵਿਦਵਾਨ ਸੰਤ ਹਨ ਇਹ, ਲਉ ਸੁਣੋ ਕਥਾ ਇਸ ਸੰਤ ਤੋਂ। ਜਦੋਂ ਕ੍ਰਿਸ਼ਨ ਭਗਵਾਨ ਬਿੰਦਰਾਬਨ ਵਿੱਚ ਗੋਪੀਆਂ ਨਾਲ ਰੰਗ ਰਲੀਆਂ ਮਨਾ ਰਹੇ ਸਨ ਤਾਂ ਰਾਧਾ ਜਿਹੜੀ ਭਗਵਾਨ ਦੀ ਰਾਣੀ ਸੀ ਕਹਿੰਦੀ ਰਾਣੀ ਤਾਂ ਮੈਂ ਹਾਂ ਪਰ ਤੁਸੀਂ ਜੋ ਗੋਪੀਆਂ ੩੦੦੦ ਤੋਂ ਵੱਧ ਸੁਣੀਦੀਆਂ ਹਨ ਉਹਨਾਂ ਵੱਲ ਬੜਾ ਧਿਆਨ ਦਿੰਦੇ ਹੋ। ਤਾਂ ਭਗਵਾਨ ਨੇ ਕਿਹਾ ਰਾਧਾ ਲੈ ਵੇਖ ਮੈਂ ਤੈਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ ਜਦੋਂ ਰਾਧਾ ਦਾ ਧਿਆਂਨ ਦੂਜੇ ਪਾਸੇ ਗਿਆ ਤਾਂ ਕ੍ਰਿਸ਼ਨ ਗੋਪੀਆਂ ਨਾਲ ਨਾਚ ਕਰ ਰਹੇ ਸਨ ਤਾਂ ਰਾਧਾ ਕਹਿੰਦੀ ਧੰਨ ਭਗਵਾਨ ਤੁਸੀਂ ਤਾਂ ਸਰਬ ਵਿਆਪਕ ਹੋ। ਕਹਿੰਦਾ ਇੱਕ ਵਾਰੀ ਦੁਰਭਾਸ਼ਾ ਰਿਸ਼ੀ ਠਹਿਰੇ ਹੋਏ ਸਨ ਜਮਨਾ ਦੇ ਦੂਸਰੇ ਪਾਸੇ। ਸਾਰੀਆਂ ਗੋਪੀਆਂ ਕਹਿੰਦੀਆਂ ਭਗਵਾਨ ਅਸੀਂ ਤਾਂ ਰਿਖੀ ਦੇ ਦਰਸ਼ਨਾਂ ਨੂੰ ਜਾਣਾ ਹੈ ਤਾਂ ਭਗਵਾਨ ਨੇ ਕਿਹਾ ਰਿਸ਼ੀ ਦੇ ਆਹਾਰ ਲਈ ਇੱਕ ਇਕ ਪਰੌਂਠਾ ਅਤੇ ਇੱਕ ਇਕ ਗੜਵੀ ਦੁੱਧ ਲਈ ਜਾਣਾ। ਗੋਪੀਆਂ ਨੇ ਇਸ ਤਰ੍ਹਾਂ ਹੀ ਕੀਤਾ। ਕਹਿੰਦੇ ਤਿੰਨ ਹਜ਼ਾਰ ਸੱਠ ਪਰੌਂਠਾ ਅਤੇ ਤਿੰਨ ਹਜ਼ਾਰ ਸੱਠ ਗੜਵੀ ਦੁੱਧ ਦੀ ਹੋ ਗਈ। ਜਦੋਂ ਗੋਪੀਆਂ ਜਮਨਾਂ ਦੇ ਕੰਢੇ ਪਹੁੰਚੀਆਂ ਤਾਂ ਦਰਿਆ ਬਹੁਤ ਚੜ੍ਹਿਆ ਹੋਇਆ ਸੀ। ਗੋਪੀਆਂ ਵਾਪਸ ਆ ਗਈਆਂ ਤਾਂ ਭਗਵਾਨ ਨੇ ਕਿਹਾ ਜਾਓ ਦਰਿਆ ਨੂੰ ਕਹੋ ਜੇ ਸਾਡਾ ਭਗਵਾਨ ਬਾਲ ਬ੍ਰਹਮਚਾਰੀ ਹੈ ਤਾਂ ਸਾਨੂੰ ਰਸਤਾ ਦਿਉ ਤਾਂ ਪਾਣੀ ਉਸੇ ਵੇਲੇ ਉਤਰ ਗਿਆ। ਜਦੋਂ ਦੁਰਬਾਸ਼ਾ ਰਿਖੀ ਨੂੰ ਸਾਰਾ ਖੜਿਆ ਰਾਸ਼ਨ ਖੁਵਾ ਕੇ ਵਾਪਸ ਆਈਆਂ ਤਾਂ ਦਰਿਆ ਫਿਰ ਚੜ੍ਹਿਆ ਹੋਇਆ ਸੀ। ਤਾਂ ਗੋਪੀਆਂ ਰਿਸ਼ੀ ਕੋਲ ਗਈਆਂ ਰਿਸ਼ੀ ਕਹਿੰਦਾ ਜਾਉ ਦਰਿਆ ਨੂੰ ਕਹੋ ਕਿ ਜੇ ਦੁਰਬਾਸ਼ਾ ਰਿਸ਼ੀ ਪਵਨ ਆਹਾਰੀ ਹੈ ਤਾਂ ਸਾਨੂੰ ਰਾਹ ਦੇ ਦਿਉ, ਇਹੋ ਗੱਲ ਦਰਿਆ ਨੂੰ ਗੋਪੀਆਂ ਨੇ ਆਖੀ ਦਰਿਆ ਫੱਟ ਉਤਰ ਗਿਆ। ਗੋਪੀਆਂ ਵਾਪਸ ਆ ਕੇ ਭਗਵਾਨ ਕ੍ਰਿਸ਼ਨ ਨੂੰ ਪੁੱਛਣ ਲੱਗੀਆਂ ਕਿ ਇਹ ਕੀ ਗੱਲ ਹੋਈ ਤੁਸੀਂ ਇੰਨੀਆਂ ਗੋਪੀਆਂ ਦੇ ਹੁੰਦੇ ਹੋਏ ਬ੍ਰਹਮਚਾਰੀ ਕਿਵੇਂ ਹੋਏ? ਅਤੇ ਇਹ ਦੁਰਬਾਸ਼ਾ ਰਿਸ਼ੀ ਬਹੁਤ ਜਿਆਦਾ ਰਾਸ਼ਨ ਖਾ ਕੇ ਵੀ ਪਵਨ ਆਹਾਰੀ! ਕ੍ਰਿਸ਼ਨ ਭਗਵਾਨ ਹੱਸ ਕੇ ਕਹਿਣ ਲੱਗੇ ਇਹ ਸੰਤ ਮਹਾਤਮਾਂ ਹੁੰਦੇ ਹਨ, ਇਹਨਾਂ ਦੀ ਆਪਣੀ ਕੋਈ ਇੱਛਾ ਨਹੀਂ ਹੁੰਦੀ ਇਹ ਤਾਂ ਸਿਰਫ ਆਪਣੇ ਸੇਵਕਾਂ ਦਾ ਦਿਲ ਰੱਖਣ ਨੂੰ ਕਰਦੇ ਹਨ।
ਵਿਚਾਰ—ਇਹ ਕਿਹੜੀ ਕਥਾ ਹੋਈ? ਕੀ ਇਹ ਸੰਤ ਲੋਕਾਂ ਦੀ ਕਈ ਕਿਸਮ ਦੀ ਕਮਾਈ ਦਿਲ ਰੱਖਣ ਨੂੰ ਖਾਂਦੇ ਹਨ? ਕਿਵੇਂ ਇਹ ਬ੍ਰਾਹਮਣਵਾਦੀ ਰੰਗਤ ਦੇ ਕੇ ਮਨਘੜਤ ਕਹਾਣੀਆਂ ਸਿੱਖਾਂ ਨੂੰ ਸੁਣਾਈ ਜਾ ਰਹੇ ਹਨ ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਦਾ ਦਿਲ ਦੁਖਾਇਆ ਸੀ ਕਿਹਾ ਮੈਂ ਤੇਰੇ ਘਰ ਨਹੀਂ ਆਵਾਂਗਾ। ਤੇਰੀ ਕਮਾਈ ਠੀਕ ਨਹੀਂ ਹੈ। ਕੀ ਗੁਰਬਾਣੀ ਵਿਚੋਂ ਇਹਨਾਂ ਸੰਤਾਂ ਨੇ ਐਹੋ ਕੁੱਝ ਸਿੱਖਿਆ ਹੈ। ਇਹੀ ਕਾਰਨ ਹੈ ਕਿ ਇਹ ਸਾਧ, ਸਿੱਖੀ ਨੂੰ ਜਾਦੂ ਦੀ ਖੇਡ ਬਣਾਉਣ ਵਾਸਤੇ ਸਾਰਾ ਜੋਰ ਲਾ ਰਹੇ ਹਨ।
ਭਈਆਂ ਦੇ ਡਰਾਵੇ! ਖ਼ਤਰੇ ਦੀ ਘੰਟੀ!
ਖਬਰਦਾਰ! ਹੋਸ਼ੀਆਰ! ਸਾਵਧਾਨ!

ਦਸੰਬਰ ੨੦੦੪ ਵਿੱਚ ਸਿੱਖ ਫੁਲਵਾੜੀ ਦੇ ੩੬ ਨੰ: ਪੰਨੇ ਤੇ ਇੱਕ ਲੇਖ “ਤ੍ਰਿਸ਼ੂਲਾਂ ਤੋਂ ਖਬਰਦਾਰ” ਛਪਿਆ ਸੀ ਜਿਸ ਵਿੱਚ ਲੇਖਕ ਨੇ ਹਿੰਦੂਤਵੀ ਲੋਕਾਂ ਵਲੋਂ ਘੱਟ ਗਿਣਤੀਆਂ (ਸਿੱਖਾਂ) ਤੇ ਜੋਰਾ ਜਬਰੀ ਅਤੇ ਖਾਤਮਾ ਕਰਨ ਦੀ ਚਾਲਾਂ ਬਾਰੇ ਸੱਚ ਭਰਪੂਰ ਚਾਨਣਾਂ ਪਾਇਆ ਹੈ ਇਸ ਦੇ ਜਵਾਬ ਵਿੱਚ ਕੁੱਝ ਹਿੰਦੂਤਵੀ ਲੋਕਾਂ ਨੇ ਆਪਣੇ ਮਨ ਦੇ ਭੈੜੇ ਮਨਸੂਬੇ ਤਹਿਤ ਇੱਕ ਚਿੱਠੀ ਭੇਜੀ ਹੈ ਜੋ ਉਹਨਾਂ ਦੀਆ ਕੁਟਿਲ ਚਾਲਾਂ ਅਤੇ ਸਾਡੇ ਘੋਰ ਅਵੇਸਲੇਪਣ ਦੀ ਤਸਵੀਰ ਖਿੱਚਦੀ ਹੈ। ਇਸ ਨੂੰ ਪੜ੍ਹ ਸੁਣ ਕੇ ਵੀ ਅਸੀਂ ਅਵੇਸਲੇ ਅਤੇ ਆਲਸੀ ਹੀ ਰਹੇ ਤਾਂ ਸਾਡੀ ਅਣਖ ਦਾ ਦਿਵਾਲਾ ਨਿਕਲਿਆ ਹੀ, ਸਮਝਿਆ ਜਾਵੇਗਾ। ਲੋੜ ਹੈ ਸੁਚੇਤ ਹੋਣ ਦੀ। ਇਸ ਚਿੱਠੀ ਦਾ ਪੰਜਾਬੀ ਉਲੱਥਾ ਦੇ ਕੇ ਨਾਲ ਮੂਲ ਹਿੰਦੀ ਚਿੱਠੀ ਦੀ ਕਾਪੀ ਨੱਥੀ ਹੈ। ਆਪ ਪੜ੍ਹੋ ਅਤੇ ਅਗਾਂਹ ਪੜ੍ਹਾਉਣ ਦੀ ਖੇਚਲ ਕਰੋ ਜੀ।
ਸਿੱਖ ਫੁਲਵਾੜੀ ਕੋ ਚੇਤਾਵਨੀ ਪਹਿਲੀ ਔਰ ਆਖਰੀ!
ਹਮ ਬਿਨਤੀ ਸੇ ਨਹੀਂ ਬਲਕਿ ਆਪ ਕੋ ਸੁਚੇਤ ਕਰਤੇ ਹੈਂ ਕਿ ਪੰਜਾਬ, ਭਾਰਤ ਕੀ ਧਰਤੀ, ਕਸ਼ਮੀਰ ਭਾਰਤ ਕੀ ਧਰਤੀ ਹੈ। ਆਜ ਤੱਕ ਔਰ ਕੋਈ ਕੌਮ ਕਾਬਜ ਨਹੀਂ ਰਹੀ। ਹਮਾਰੇ ਹਿੰਦੀ ਭਾਈਉਂ ਨੇ ੯੦% ਆਜਾਦੀ ਮੇਂ ਹਿੱਸਾ ਲੀਏ। ਮੁਸਲਮਾਨੋਂ ਕਾ ਪੱਤਾ ਸਾਫ ਕੀਆ ਠੀਕ ਵਹੀ ਹਸ਼ਰ ਸਿੱਖੋਂ ਕਾ ਹੋਗਾ। ਪੰਜਾਬ ਛੋੜ ਕਰ ਅਨਯ ਮੁਲਕੋਂ ਮੇਂ ਭਾਗਨਾ ਪੜੇਗਾ। ਪੰਜਾਬ ਮੇਂ ਅਨਯ ਰਾਜੋਂ ਸੇ ਆਨੇ ਮੇਂ ਰੋਕਨਾ ਪੰਜਾਬੀਓਂ ਕੇ ਬਸ ਸੇ ਬਾਹਰ ਹੈ। ਹਮਾਰੇ ੩-੪ ਹਜਾਰ ਭਾਈ ਹਰ ਰੋਜ ਦੂਸਰੇ ਰਾਜੋਂ
ਸੇ ਇਧਰ ਆ ਰਹੇ ਹੈਂ। ਜੈਸੇ ਪੰਜਾਬੀ ਅਮਰੀਕਾ, ਇੰਗਲੈਂਡ ਮੇਂ ਪ੍ਰਾਪਰਟੀ ਬਣਾ ਰਹੇ ਹੈਂ। ਇਧਰ ਪ੍ਰਵਾਸੀ ਆਦਮੀ ਕੇ ਪੰਜਾਬ ਆਣੇ ਸੇ ਪਹਿਲੇ ਯਹੀ ਸੁਚੇਤ ਕੀਆ ਜਾਤਾ ਹੈ ਕਿ ਅਪਨੀ ਪ੍ਰਾਪਰਟੀ, ਰਾਸ਼ਨ ਕਾਰਡ ਵੋਟ ਤਥਾ ਸਥਾਈ ਰਹਨੇ ਕਾ ਪ੍ਰਬੰਧ ਤੁਰੰਤ ਕਰੇਂ। ਕਿਆ ਪਤਾ ਪੰਜਾਬੀ ਲੋਕ ਜਾਂ ਸਰਕਾਰ ਕਬ ਹਿੰਦੂਤਵ ਕੇ ਖਿਲਾਫ ਬਕ ਉਠੇ। ਤੋ ਭੀ ਪ੍ਰਵਾਸੀਓ ਕਾ ਕੁਛ ਨਹੀਂ ਬਿਗੜ ਜਾਏਗਾ। ਕਿਉਂਕਿ ਹਮਾਰੀ ਵੋਟੇਂ ਪੰਜਾਬ ਮੇਂ ੫੨੦੦੦੦੦ ਸੇ ਭੀ ਉਪਰ ਹੈ। ਔਰ ਯਹਾਂ ਪੱਕੇ ਤੌਰ, ਸਥਾਈ ਰਹਨੇ ਕਾ ਅਮਲ ਭੀ ਜਾਰੀ ਹੈ ਜੋ ਕਿ ਪੰਜਾਬੀਓ ਕੇ ਲਿਏ ਫੰਦੇ ਕਾ ਕਾਮ ਕਰੇਗਾ। ਪੰਜਾਬ ਮੇਂ ਤਰਕੀਬਨ ੧੮% ਪ੍ਰਾਪਰਟੀ ਪਰ ਹਮਾਰੇ ਲੋਗ ਕਾਬਜ ਹੈ। ਸਿੱਖੋਂ ਸੇ ਸ਼ਾਦੀ ਕੋ ਪਹਿਲ ਦੇਤੀਂ ਹੈ। ਐਸੀ ਹਾਲਤ ਮੇਂ ਡੂਬ ਮਰਨਾ ਚਾਹੀਏ। ਬੜੇ-੨ ਜ਼ਿਮੀਂਦਾਰੋਂ, ਕਿਸਾਨੋਂ ਔਰ ਸਰਦਾਰੋਂ ਕੇ ਲੌਡੇ (ਲੜਕੇ) ਜੋ ਹਿੰਦੂਤਵ ਮੇ ਸ਼ਾਮਿਲ ਹੋ ਰਹੇ ਹੈ ਜੈਸੇ ਆਪ ਭੀ ਦੇਖਤੇ ਹੋਂਗੇ ਕਿ ਪ੍ਰਵਾਸੀਓ ਕੇ ਸਾਥ ਪੰਜਾਬੀ ਲੜਕੀਆਂ ਭਾਗਨਾ ਆਮ ਬਾਤ ਹੈ। ਕਹਾ ਹੈ ਤੁਮਹਾਰਾ ਸੱਭਿਆਚਾਰ, ਵਿਰਸਾ। ਹਮਾਰੇ ਮਜਦੂਰ ਭਾਈ ਪੰਜਾਬ ਮੇਂ ਝੁੱਗੀ, ਝੌਪੜੀ ਸੇ ਲੇ ਕੇ ਬੜੇ-੨ ਕੋਨਟਰੈਕਟਰ, ਫੈਕਟਰੀ ਮੈਨੇਜਰ, ਐਮ ਸੀ. ਠੇਕੇਦਾਰ, ਚੇਅਰਮੈਨ, ਐਮ. ਐਲ. ਏ. ਆਦਿ ਕਹਾਂ ਤੱਕ ਨਹੀਂ ਪਹੁੰਚੇ ਜਹਾਂ ਨਹੀਂ ਭੀ ਪਹੁੰਚੇ, ਥੋੜਾ ਇੰਤਜਾਰ ਕਰੇ, ਕਿ ਯਹਾਂ ਰਾਜਯ ਹੀ ਹਮਾਰਾ ਔਰ ਪੰਜਾਬੀ ਨੌਕਰੀਆਂ ਕਰੇਗੇ। ਕਈ ਜਗਾਂ ਅਭ ਭੀ ਐਸਾ ਹੈ।
ਡਾ: ਜਨਾਰਧਨ ਮਿਸ਼ਰਾ ਲੁਧਿਆਣੇ ਸੇ ਜਿਸ ਕੇ ਬਾਰੇ ਆਪ ਨੇ ਸਿੱਖ ਫੁਲਵਾੜੀ ਕੇ ਦਸੰਬਰ ੨੦੦੪ ਮੇਂ ਲਿਖਾ ਉਨਹੋ ਨੇ ਹੀ ਹਮਾਰੇ ਲੋਗੋਂ ਕੋ ਰੋਜਗਾਰ ਪਰ ਖੜੇ ਕੀਆ, ਵੇ ਹਮਾਰੇ ਮਸੀਹਾ ਹੈ। ਕਿਉਂਕਿ ਪੰਜਾਬੀ ਕਾਮਚੋਰ, ਆਲਸੀ, ਗਵਾਰ, ਬੁੱਧੂ, ਅਨਪੜ੍ਹ ਲੋਗ ਹੈ। ਪੰਜਾਬ ਕਾ ਖੁਸ਼ਹਾਲ ਹੋਣਾ ਹਮਾਰੀ ਹੀ ਬਦੌਲਤ ਹੈ।
ਸ: ਜਗਦੀਪ ਸਿੰਘ ਫਰੀਦਕੋਟ ਕਾ “ਤ੍ਰਿਸ਼ੂਲਾਂ ਤੋਂ ਖਬਰਦਾਰ” ਸੁਣਾ ਥਾ ਤਭੀ ਆਪ ਕੋ ਜਵਾਬ ਦੀਆ ਹੈ। ਜਬ ਤੱਕ ਪੰਜਾਬੀ ਲੋਕ ਪੰਜਾਬੀ ਸਰਕਾਰ ਸਤੱਰਕ (ਸੁਚੇਤ) ਹੋਗੀ ਬਹੁਤ ਦੇਰ ਹੋ ਗਈ ਹੋਗੀ।
ਰਾਮ ਵਿਲਾਸ ਯਾਦਵ
ਰਾਮ ਪ੍ਰਸਾਦ ਮਹਾਜਨ
ਦਿਨੇਸ਼ ਕੁਮਾਰ-ਨਜਦੀਕ ਆਰਤੀ
ਸਟੀਲ ਰੇਲਵੇ ਰੋਡ, ਫੋਕਲ ਪੁਆਇੰਟ, ਲੁਧਿਆਣਾ।
ਨੋਟ:
ਅਗੋ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ॥
(ਪੰਨਾ: ੪੧੭)

ਯੋਗਸਲਾਹ:
ਗੁਰੂ ਸਾਹਿਬ ਜੀ ਦੁਆਰਾ ਬਖਸ਼ੀ ਮੱਤ ਅਨੁਸਾਰ ਸਮੇਂ ਦੀ ਨਜਾਕਤ ਨੂੰ ਪਛਾਣਦੇ ਹੋਏ ਸਮੂਹ ਸੰਗਤਾਂ ਨੂੰ ਸਰਕਲ ਗੁਰਮਤਿ ਪ੍ਰਚਾਰ ਕੇਂਦਰ ਗੋਇੰਦਵਾਲ ਸਾਹਿਬ ਵਲੋਂ ਇੱਕ ਨਿਮਾਣੀ ਜਿਹੀ ਸਲਾਹ ਹੈ ਕਿ ਇਸ ਚਿੱਠੀ ਨੂੰ ਪੜ੍ਹ ਕੇ ਜਜ਼ਬਾਤੀ ਹੋਣ ਦੀ ਜਗ੍ਹਾ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਰਲ ਮਿਲ ਕੇ ਆਉਣ ਵਾਲੇ ਭਵਿੱਖ ਬਾਰੇ ਸੋਚਣ ਦੀ ਲੋੜ ਹੈ।
ਜੇਕਰ ਅਸੀਂ ਆਪਣੇ ਕੇਸ ਕਤਲ ਕਰਵਾਉਂਦੇ ਹਾਂ ਤਾਂ ਆਉ ਅੱਜ ਹੀ ਪ੍ਰਣ ਕਰੀਏ ਕਿ ਅੱਜ ਤੋਂ ਬਾਅਦ ਅਸੀਂ ਨਾਂ ਹੀ ਕੇਸ ਕਟਵਾਂਵਾਗੇ ਅਤੇ ਨਾਂ ਹੀ ਨਸ਼ਾ ਕਰਾਂਗੇ, ਜੇਕਰ ਇਸ ਖਤ ਨੂੰ ਪੜਨ ਤੋਂ ਬਾਅਦ ਵੀ ਇਹ ਪਾਪ ਕਰ ਰਹੇ ਹਾਂ ਤਾਂ ਇਹ ਸਮਝ ਲੈਣਾ ਕਿ ਅਸੀਂ ਮਨਮੁੱਖਾ ਦੀ ਗਿਣਤੀ ਵਿੱਚ ਵਾਧਾ ਕਰ ਰਹੇ ਹਾਂ। ਭਈਆਂ ਦੀ ਗਿਣਤੀ ਵਧਾ ਰਹੇ ਹਾਂ ਅਤੇ ਸਿੱਖਾਂ ਦੀ ਗਿਣਤੀ ਘਟਾ ਰਹੇ ਹਾਂ। ਆਉ ਆਪ ਅਤੇ ਆਪਣੇ ਬੱਚਿਆਂ ਨੂੰ ਪਤਿਤ ਪੁਣੇ ਅਤੇ ਨਸ਼ਿਆਂ ਤੋਂ ਬਚਾਈਏ ਇਸ ਖਤ ਦਾ ਜੁਆਬ ਦੇਈਏ, ਇਸ ਖਤ ਦੇ ਸਬੰਧ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਸੁਚੇਤ ਕਰਨ ਲਈ ਗੁਰਮਤਿ ਸਮਾਗਮ ਕਰੀਏ। ਗੁਰਮਤਿ ਪ੍ਰੋਗਰਾਮ ਕਰਨ ਲਈ ਵਡਮੁੱਲਾ ਯੋਗਦਾਨ ਦੇ ਕੇ ਸਾਨੂੰ ਸੇਵਾ ਦਾ ਮੌਕਾ ਬਖਸ਼ੋ।




.