.

ਕੀ ਤੁਸੀਂ ਸਿਰਫ ਸ਼ਬਦ ਗੁਰੂ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹੋ? ਕੀ ਤੁਸੀਂ ਰਾਗਮਾਲਾ ਤੋਂ ਬਿਨਾ ਬਾਕੀ ਸਾਰੀ ਬਾਣੀ ਨੂੰ ਇਕੋ ਜਿਹਾ ਮੰਨਦੇ ਹੋ? ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਗੁਰੂ ਮੰਨਦੇ ਹੋ ਜਾਂ ਅਧੂਰਾ? ਜੇ ਕਰ ਪੂਰਾ ਮੰਨਦੇ ਹੋ ਤਾਂ ਫਿਰ ਇਸ ਤੋਂ ਇਲਾਵਾ ਹੋਰ ਗ੍ਰੰਥਾਂ ਦੀਆਂ ਕੱਚੀਆਂ ਬਾਣੀਆਂ ਨੂੰ ਇਸ ਦੇ ਬਰਾਬਰ ਕਿਉਂ ਮੰਨਦੇ ਹੋ? ਜੇ ਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰੇ ਮੰਨਦੇ ਹੋ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਕਥਿਤ ਦਸਮ ਗ੍ਰੰਥ ਅਤੇ ਇਸ ਤਰ੍ਹਾਂ ਦੇ ਹੋਰ ਗ੍ਰੰਥਾਂ ਦੀ ਹੋਂਦ ਤੋਂ ਪਹਿਲਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਅਗਵਾਈ ਲੈਣ ਵਾਲੇ ਸਿੱਖ ਅਧੂਰੇ ਸਨ? ਕੀ ਤੁਸੀਂ ਸਮਝਦੇ ਹੋ ਕਿ ਦਸਵੇਂ ਪਾਤਸ਼ਾਹ ਨੇ ਸਾਨੂੰ ਸਿਰਫ ਸ਼ਬਦ ਗੁਰੂ ਗਿਆਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹੀ ਲੜ ਲਾਇਆ ਹੈ ਨਾ ਕਿ ਕਿਸੇ ਹੋਰ ਗ੍ਰੰਥ, ਟਕਸਾਲ, ਡੇਰੇ ਜਾਂ ਕਥਿਤ ਬ੍ਰਹਮਗਿਆਨੀ ਦੇ। ਕੀ ਤੁਸੀਂ ਗੁਰਬਾਣੀ ਦੇ ਹੁਕਮ ਨੂੰ ਸਭ ਤੋਂ ਉੱਪਰ ਮੰਨਦੇ ਹੋ ਜਾਂ ਕਿ ਅਖੌਤੀ ਸਿੰਘ ਸਾਹਿਬਾਨ ਅਥਵਾ ਰਾਜਨੀਤਕ ਅਤੇ ਸਿੱਖ ਵਿਰੋਧੀ ਸ਼ਕਤੀਆਂ ਦੇ ਹੱਥ ਠੋਕੇ ਪੁਜਾਰੀਆਂ ਦੇ ਕਥਿਤ ਹੁਕਮਨਾਮਿਆਂ ਨੂੰ? ਕੀ ਤੁਸੀਂ ਗੁਰਬਾਣੀ ਦੀ ਵਿਚਾਰਧਾਰਾਂ ਨੂੰ ਅਹਿਮੀਅਤ ਦਿੰਦੇ ਹੋ ਜਾਂ ਕਿ ਕਿਸੇ ਕਥਿਤ ਡੇਰੇਦਾਰ ਸਾਧ ਦੀ ਗੱਲ ਨੂੰ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਖੂਨ ਪਸੀਨੇ ਦੀ ਕਮਾਈ ਗਰੀਬ ਸਿੱਖ ਕਿਰਤੀਆਂ ਦੀ ਭਲਾਈ ਦੇ ਕੰਮ ਆਵੇ ਨਾ ਕਿ ਸਿੱਖੀ ਦਾ ਸਤਿਆਨਸ ਕਰਨ ਵਾਲੇ ਅਤੇ ਗੁਰਦੁਆਰਿਆਂ ਵਿੱਚ ਲੜਾਈ ਫਸਾਦ ਕਰਕੇ ਸਿੱਖੀ ਨੂੰ ਬਦਨਾਮ ਕਰਕੇ ਵਕੀਲਾਂ ਦੇ ਝੋਲੇ ਭਰਨ ਵਾਲੇ, ਬਲਾਤਕਾਰੀ ਸਾਧਾਂ ਦੀ ਐਸ਼ ਬਾਰੇ ਅਤੇ ਬਿਪਰਵਾਦ ਦਾ ਪ੍ਰਚਾਰ ਕਰਨ ਵਾਲੇ ਸਿੱਖ ਭੇਖੀਆਂ ਵਾਸਤੇ। ਜੇ ਕਰ ਤੁਸੀਂ ਇਹਨਾ ਉਪਰ ਵਾਲੀਆਂ ਗੱਲਾਂ ਨਾਲ ਸਹਿਮਤਿ ਹੋ ਤਾਂ ਆਪਣੇ ਬਾਰੇ ਜਾਣਕਾਰੀ ਦੇਣ ਲਈ ਸਾਨੂੰ ਲਿਖੋ।
ਨੋਟ:- ਸਿੱਖ ਮਾਰਗ ਦਾ ਠੀਕ ਪਤਾ ਸਦਾ ਹੀ ਮੁੱਖ ਪੰਨੇ ਤੇ ਥੱਲੇ ਲਿਖਿਆ ਹੋਇਆ ਹੁੰਦਾ ਹੈ। ਇਸ ਲਿਸਟ ਵਿੱਚ ਨਾਮ ਦਰਜ ਕਰਵਾਉਣ ਵਾਸਤੇ ਤੁਸੀਂ ਆਪਣੇ ਬਾਰੇ ਜਾਣਕਾਰੀ ਅੰਗ੍ਰੇਜ਼ੀ ਵਿੱਚ ਵੀ ਲਿਖ ਕੇ ਈ-ਮੇਲ ਕਰ ਸਕਦੇ ਹੋ।
ਹੁਣ ਤੱਕ ਜਿਹਨਾ ਨੇ ਸਹਿਮਤੀ ਦਿੱਤੀ ਹੈ ਜਾਂ ਇਸ ਤਰ੍ਹਾਂ ਦਾ ਪ੍ਰਣ ਕੀਤਾ ਹੈ ਉਹਨਾ ਦੇ ਨਾਮ ਹੇਠ ਲਿਖੇ ਹਨ:


1- ਡਾ: ਪਰਮਜੀਤ ਸਿੰਘ ਫੂਨ ਨੰ: 0091 98149 56247
2- ਸ: ਨਿਰੰਜਨ ਸਿੰਘ ਇੰਗਲੈਂਡ
3- ਸ: ਬਲਵਿੰਦਰ ਸਿੰਘ ਥਿੰਦ, ਫਰੀਦਪੁਰ, ਪਟਿਆਲਾ ਫੂਨ ਨੰ: 9417606572
4- ਸ: ਨਛੱਤਰ ਸਿੰਘ ਸਹੋਤਾ ਨਿਊਯਾਰਕ ਫੂਨ ਨੰ: 516-997-4575
5- ਬੀਬੀ ਕੁਲਦੀਪ ਕੌਰ ਸਹੋਤਾ ਨਿਊਯਾਰਕ
6- ਸ: ਇੰਦਰ ਜੀਤ ਸਿੰਘ ਕਾਨਪੁਰ
7- ਸ: ਦਰਸ਼ਨ ਸਿੰਘ ਜੀਵਨ ਨਗਰ ਜਗਰਾਉਂ, ਜਿਲਾ ਲੁਧਿਆਣਾ, ਫੂਨ ਨੰ: 09888528313 / 09478228484
8- ਸ: ਅਮਰ ਜੀਤ ਸਿੰਘ ਚੰਦੀ ਫੂਨ ਨੰ: 91 97562 64621
9- ਬੀਬੀ ਸੁਰਿੰਦਰ ਕੌਰ ਚੰਦੀ ਫੂਨ ਨੰ: 91 95685 41414
10- ਸ: ਅਮਰਿੰਦਰ ਸਿੰਘ ਯੂ. ਐੱਸ. ਏ. ਫੂਨ ਨੰ: (917) 254 1255
11- ਬੀਬੀ ਰਾਜਵਿੰਦਰ ਕੌਰ ਯੂ. ਐੱਸ. ਏ.
12- ਸ: ਹਰਮੀਤ ਸਿੰਘ ਖਾਲਸਾ ਡਬਰਾ (ਗਵਾਲੀਅਰ), ਫੂਨ ਨੰ: 09977450337
13- ਸ: ਹਰਬਖਸ਼ ਸਿੰਘ ਯੂ. ਐੱਸ. ਏ. ਫੂਨ ਨੰ: 408-580-6063
14- ਸ: ਦਲਜੀਤ ਸਿੰਘ ਲੁਧਿਆਣਾ ਫੂਨ ਨੰ: 91 98155 70819
15- ਸ: ਸੁਖਪਾਲ ਬੀਰ ਸਿੰਘ ਲੁਧਿਆਣਾ ਫੂਨ ਨੰ: 91 98729 19019
16- ਸ: ਜਗਤ ਜੀਤ ਸਿੰਘ ਲੁਧਿਆਣਾ ਫੂਨ ਨੰ: 91 98762 26003
17- ਡਾ: ਗੁਰਮੀਤ ਸਿੰਘ ਬਰਸਾਲ ਯੂ. ਐਸ. ਏ.
18- ਬੀਬੀ ਸੁਖਦੀਪ ਕੌਰ ਬਰਸਾਲ ਯੂ. ਐਸ. ਏ.
19- ਸ: ਨਗਿੰਦਰ ਸਿੰਘ ਬਰਸਾਲ ਯੂ. ਐਸ. ਏ.
20- ਬੀਬੀ ਪ੍ਰੀਤਮ ਕੌਰ ਬਰਸਾਲ ਯੂ. ਐਸ. ਏ.
21- ਸ: ਸੁਖਦੇਵ ਸਿੰਘ ਨਿਊਜ਼ੀਲੈਂਡ ਫੂਨ ਨੰ: 006 427 616 0080
22- ਗਿਆਨੀ ਜਸਵੰਤ ਸਿੰਘ ਮਲੇਸ਼ੀਆ ਫੂਨ ਨੰ: 60164 548 663
23- ਸ: ਹਰਚਰਨ ਸਿੰਘ ਸਿਰੋਜਨੀ ਨਗਰ, ਕਾਨਪੁਰ
24- ਸ: ਕੁਲਜੀਤ ਸਿੰਘ ਵਾਲੀਆ, ਫ਼ਰੀਦਕੋਟ
25- ਬੀਬੀ ਜਸਜੀਤ ਕੌਰ ਵਾਲੀਆ, ਫ਼ਰੀਦਕੋਟ
26- ਸ: ਰਣਬੀਰ ਸਿੰਘ ਉੱਭੀ, ਫਗਵਾੜਾ
27- ਬੀਬੀ ਕੁਲਦੀਪ ਕੌਰ, ਯੂ: ਐਸ: ਏ:
28- ਸ: ਗੁਰਮੀਤ ਸਿੰਘ ਕਾਦੀਆਨੀ ਫੂਨ ਨੰ: 9779243456
29- ਬੀਬੀ ਜਗਜੀਤ ਕੌਰ ਕਪੂਰਥਲਾ
30- ਬੀਬੀ ਨਰਜੀਤ ਕੌਰ, ਕਾਨਪੁਰ ਫੂਨ ਨੰ: 09452526090
31- ਸ: ਪਰਦੀਪ ਸਿੰਘ ਬੀ. ਈ. ਇੰਡੀਆ ਫੂਨ ਨੰ: 99278 31117
32- ਬੀਬੀ ਦਲਜੀਤ ਕੌਰ ਬੀ. ਟਿੱਕ. ਇੰਡੀਆ ਫੂਨ ਨੰ: 95682 95554
33- ਸ: ਮਨਜੀਤ ਸਿੰਘ ਯੂ. ਐੱਸ. ਏ.
34- ਸ: ਪ੍ਰਤਿਪਾਲ ਸਿੰਘ ਮੱਕੜ, ਇੰਡੀਆ ਫੂਨ ਨੰ: 94101 74750
35- ਬੀਬੀ ਜਸਮੀਤ ਕੌਰ ਮੱਕੜ, ਇੰਡੀਆ ਫੂਨ ਨੰ: 80571 39671
36- ਸ: ਰਵਿੰਦਰ ਸਿੰਘ ਪਿੰਜੌਰ, ਇੰਡੀਆ
37- ਬੀਬੀ ਰਾਜਬੀਰ ਕੌਰ, ਇੰਡੀਆ
38- ਸ: ਗੁਰਪ੍ਰੀਤ ਸਿੰਘ ਮਾਨ, ਯੂ. ਐੱਸ. ਏ. ਫੂਨ ਨੰ: 559-779-2286
39- ਸ: ਚਮਕੌਰ ਸਿੰਘ ਯੂ. ਐੱਸ. ਏ.
40- ਡਾ: ਦਰਸ਼ਨ ਸਿੰਘ ਮਾਨ, ਪੰਜਾਬ ਇੰਡੀਆ
41- ਬੀਬੀ ਹਰਿੰਦਰ ਕੌਰ ਮਾਨ, ਯੂ. ਐੱਸ. ਏ.
42- ਸ: ਜਸਬੀਰ ਸਿੰਘ ਮਾਂਗਟ, ਬਰੈਂਪਟਨ, ਕਨੇਡਾ, ਫੂਨ ਨੰ: 416-627-1984
43- ਸ: ਦਰਸ਼ਨ ਸਿੰਘ, ਇੰਡੀਆ, ਫੂਨ ਨੰ: 91-8958064134
44- ਬੀਬੀ ਗੁਰਮੀਤ ਕੌਰ, ਇੰਡੀਆ, ਫੂਨ ਨੰ: 91-8958064134
45- ਸ: ਸੇਵਾ ਸਿੰਘ, ਬੀੜ ਰੁੱਕੇ, ਮੋਗਾ, ਪੰਜਾਬ
46- ਬੀਬੀ ਦਲਜੀਤ ਕੌਰ, ਯੂ. ਐੱਸ. ਏ.
47- ਬੀਬੀ ਬਲਵਿੰਦਰ ਕੌਰ, ਯੂ. ਐੱਸ. ਏ.
48- ਸ: ਜਤਿੰਦਰ ਸਿੰਘ ਫਰੀਦਾਬਾਦ, ਇੰਡੀਆ, ਫੂਨ ਨੰ: 91 94660 00447, 91 98685 18392
49- ਸ: ਬਲਵਿੰਦਰ ਸਿੰਘ ਇੰਡੀਆ, ਫੂਨ ਨੰ: 91 94340 32113
50- ਸ: ਗੁਰਪ੍ਰੀਤ ਸਿੰਘ ਦਿੱਲੀ, ਇੰਡੀਆ, ਫੂਨ ਨੰ: 91 98680 51889
51- ਸ: ਇੰਦਰ ਜੀਤ ਸਿੰਘ ਇੰਡੀਆ, ਫੂਨ ਨੰ: 91 98110 14534
52- ਡਾ: ਦਰਸ਼ਨ ਸਿੰਘ ਕਪੂਰਥਲਾ, ਇੰਡੀਆ ਫੂਨ ਨੰ: 91 94636 87178
53- ਬੀਬੀ ਰਜਿੰਦਰ ਕੌਰ ਨਿਊਜ਼ੀਲੈਂਡ, ਫੂਨ ਨੰ: 0064 9 262 4353
54- ਸ: ਹਰਵਿੰਦਰ ਸਿੰਘ ਜੰਮੂ, ਇੰਡੀਆ, ਫੂਨ ਨੰ: 91 94197 93125
55- ਸ: ਗੁਰਜੀਤ ਸਿੰਘ ਬਿਲਾਸਪੁਰ, ਇੰਡੀਆ, ਫੂਨ ਨੰ: 91 98371 77841
56- ਸ: ਪਰਗਟ ਸਿੰਘ ਲੁਧਿਆਣਾ, ਇੰਡੀਆ, ਫੂਨ ਨੰ: 91 99888 53548
57- ਸ: ਜਸਦੀਪ ਸਾਹਿਬ ਸਿੰਘ, ਇੰਡੀਆ, ਫੂਨ ਨੰ: 91 98990 18750
58- ਸ: ਗੁਰਪੇਜ ਸਿੰਘ ਜੈਪੁਰ, ਇੰਡੀਆ, ਫੂਨ ਨੰ: 91 98285 53494
59- ਬੀਬੀ ਗੁਰਮੀਤ ਕੌਰ ਜੈਪੁਰ, ਇੰਡੀਆ, ਫੂਨ ਨੰ: 91 99280 93494
60- ਸ: ਮੋਹਨ ਸਿੰਘ ਧੂਰੀ, ਇੰਡੀਆ, ਫੂਨ ਨੰ: 91 94172 31521
61- ਸ: ਮਨਦੀਪ ਸਿੰਘ ਸਾਲੂਜਾ, ਭੁਪਾਲ, ਇੰਡੀਆ, ਫੂਨ ਨੰ: 91 94250 26260
62- ਸ: ਇੰਦਰਜੀਤ ਸਿੰਘ ਰੰਧਾਵਾ, ਫਰੀਦਾਬਾਦ, ਇੰਡੀਆ, ਫੂਨ ਨੰ: 91 99996 44053
63- ਸ: ਗਗਨ ਜੀਤ ਸਿੰਘ ਜੰਮੂ, ਇੰਡੀਆ, ਫੂਨ ਨੰ: 91 99063 13087
64- ਸ: ਲਖਵਿੰਦਰ ਸਿੰਘ ਸ਼ਾਹਜਹਾਨ ਪੁਰ, ਇੰਡੀਆ, ਫੂਨ ਨੰ: 91 98380 71499
65- ਸ: ਅਜੀਤ ਸਿੰਘ ਬਾਜ਼ ਪੁਰ, ਇੰਡੀਆ, ਫੂਨ ਨੰ: 91 97569 43419
66- ਸ: ਜੋਗਿੰਦਰ ਸਿੰਘ ਬਾਜ਼ ਪੁਰ, ਇੰਡੀਆ, ਫੂਨ ਨੰ: 91 99273 45269
67- ਸ: ਚਰਨ ਜੀਤ ਸਿੰਘ ਚੰਡੋਕ ਹੁਗਲੀ, ਇੰਡੀਆ, ਫੂਨ ਨੰ: 91 98861 69974
68- ਸ: ਹਰਵੰਤ ਸਿੰਘ ਚੰਡੋਕ, ਇੰਡੀਆ, ਫੂਨ ਨੰ: 91 83623 31816
69- ਸ: ਰਵਿੰਦਰ ਸਿੰਘ ਚੰਡੋਕ, ਇੰਡੀਆ
70- ਬੀਬੀ ਜਸਪ੍ਰੀਤ ਕੌਰ ਚੰਡੋਕ, ਇੰਡੀਆ
71- ਸ: ਗੁਰਿੰਦਰ ਸਿੰਘ ਚੰਡੋਕ, ਇੰਡੀਆ
72- ਬੀਬੀ ਗੁਰਮੀਤ ਕੌਰ ਚੰਡੋਕ, ਇੰਡੀਆ
73- ਸ: ਹਰਮੇਲ ਸਿੰਘ ਬਰਸਾਲ, ਸਰੀ, ਬੀ. ਸੀ. ਕਨੇਡਾ, ਫੂਨ ਨੰ: 604-725-7139
74- ਬੀਬੀ ਜਸਵੰਤ ਕੌਰ ਬਰਸਾਲ, ਸਰੀ, ਬੀ. ਸੀ. ਕਨੇਡਾ
75- ਸ: ਸੁਰਿੰਦਰ ਸਿੰਘ ਰੁਦਰ ਪੁਰ, ਇੰਡੀਆ, ਫੂਨ ਨੰ: 91 99173 51016
76- ਸ: ਸਤਬੀਰ ਸਿੰਘ ਪੂਨਾ, ਇੰਡੀਆ, ਫੂਨ ਨੰ: 91 9370301215
77- ਸ: ਹਰਬਿੰਦਰ ਸਿੰਘ ਬਸੀਆਂ, ਕਨੇਡਾ, ਫੂਨ ਨੰ: 1-778-241-7274
78- ਬੀਬੀ ਕਿਰਨ ਜੀਤ ਕੌਰ ਬਸੀਆਂ, ਕਨੇਡਾ
79- ਸ: ਕਰਨੈਲ ਸਿੰਘ ਬਠਿੰਡਾ, ਇੰਡੀਆ, ਫੂਨ ਨੰ: 91 94175 69784
80- ਸ: ਜਸਵੰਤ ਸਿੰਘ ਕੰਧਾਰੀ ਲਖਨਊ, ਇੰਡੀਆ, ਫੂਨ ਨੰ: 91 9415114563
81- ਸ: ਜਤਿੰਦਰ ਸਿੰਘ ਚੀਮਾ ਕਾਸ਼ੀ ਪੁਰ, ਇੰਡੀਆ, ਫੂਨ ਨੰ: 91 98370 67292
82- ਡਾ: ਗੁਰ ਪ੍ਰੀਤ ਸਿੰਘ ਲਾਲ ਪੁਰ, ਇੰਡੀਆ, ਫੂਨ ਨੰ: 91 94121 19997
83- ਸ: ਕੰਵਲ ਜੀਤ ਸਿੰਘ ਅੰਮ੍ਰਿਤਸਰ, ਇੰਡੀਆ, ਫੂਨ ਨੰ: 91 92573 23215
84- ਸ: ਦਰਸ਼ਨ ਸਿੰਘ ਐਡਵੋਕੇਟ, ਇੰਡੀਆ, ਫੂਨ ਨੰ: 91 97194 67619
85- ਸ: ਪ੍ਰਭ ਜੀਤ ਸਿੰਘ ਮੁੰਬਈ, ਇੰਡੀਆ, ਫੂਨ ਨੰ: 91 96193 82167
86- ਸ: ਜਤਿੰਦਰ ਸਿੰਘ ਫਰੀਦਾਬਾਦ, ਇੰਡੀਆ, ਫੂਨ ਨੰ: 91 94660 00447, 91 98685 18392
87- ਸ: ਸੁਖਬੀਰ ਸਿੰਘ ਮੁਜੱਫਰ ਨਗਰ, ਇੰਡੀਆ, ਫੂਨ ਨੰ: 91 94121 14808
88- ਸ: ਐਸ. ਪੀ. ਸਿੰਘ ਸ੍ਰੀ ਨਗਰ, ਇੰਡੀਆ, ਫੂਨ ਨੰ: 91 94194 67619
89- ਬੀਬੀ ਗੁਰਮੀਤ ਕੌਰ ਸ੍ਰੀ ਨਗਰ, ਇੰਡੀਆ, ਫੂਨ ਨੰ: 91 94194 91883
90- ਸ: ਇਛਪਾਲ ਸਿੰਘ, ਸ੍ਰੀ ਨਗਰ, ਇੰਡੀਆ, ਫੂਨ ਨੰ: 91 94194 51819
91- ਸ: ਅਮਰੀਕ ਸਿੰਘ ਰਾਜ ਪੁਰਾ, ਇੰਡੀਆ, ਫੂਨ ਨੰ: 91 96468 00661
92- ਸ. ਪ੍ਰੀਤਮ ਸਿੰਘ ਸੰਧੂ ਗਦਰ ਪੁਰ ਇੰਡੀਆ, ਫੂਨ ਨੰ: 91 98373 50664
93- ਸ. ਨੌਨਿਹਾਲ ਸਿੰਘ ਕਾਹਲੋਂ ਰੁਦਰ ਪੁਰ ਇੰਡੀਆ, ਫੂਨ ਨੰ: 91 98970 40222
94- ਸ. ਸੁਖਬੀਰ ਸਿੰਘ ਧੰਜਲ ਰੁਦਰ ਪੁਰ ਇੰਡੀਆ, ਫੂਨ ਨੰ: 91 98378 99909
95- ਸ. ਜੀਤ ਸਿੰਘ ਗਾਭਾ ਰੁਦਰ ਪੁਰ ਇੰਡੀਆ, ਫੂਨ ਨੰ: 91 99278 00100
96- ਬੀਬੀ ਮਨਦੀਪ ਕੌਰ ਗਾਭਾ ਰੁਦਰ ਪੁਰ ਇੰਡੀਆ, ਫੂਨ ਨੰ: 91 99974 06413
97- ਬੀਬੀ ਪਰਮ ਜੀਤ ਕੌਰ ਰੁਦਰ ਪੁਰ ਇੰਡੀਆ, ਫੂਨ ਨੰ: 91 90122 66533
98- ਸ. ਗੁਰਪੇਜ ਸਿੰਘ ਹਲਦਵਾਨੀ ਇੰਡੀਆ, ਫੂਨ ਨੰ: 91 99170 58800
99- ਬੀਬੀ ਸਰਵ ਜੀਤ ਕੌਰ ਮਾਨ ਬਸੀ ਪਠਾਣਾਂ ਇੰਡੀਆ, ਫੂਨ ਨੰ: 91 98888 40738
100- ਸ: ਮਨਜੀਤ ਸਿੰਘ ਟੋਰਾਂਟੋ, ਕਨੇਡਾ, ਫੂਨ ਨੰ: 905-495-9096
101- ਸ: ਅਮਨਜੀਤ ਸਿੰਘ ਗਿੱਲ, ਕਨੇਡਾ ਫੂਨ ਨੰ: 647-992-2626
102- ਬੀਬੀ (ਡਾ: ) ਪਰਮਿੰਦਰ ਕੌਰ, ਯੂ: ਕੇ:
103- ਸ: ਦਲਬੀਰ ਸਿੰਘ, (ਦਸਮ ਗ੍ਰੰਥ ਦੀ ਅਸਲੀਅਤ ਦੇ ਲੇਖਕ, ਅਗਾਂਹ ਦੇ ਪੰਜ ਨਾਮ ਵੀ ਇਹਨਾ ਦੇ ਪਰਿਵਾਰਕ ਮੈਂਬਰ ਹਨ) ਨਵੀਂ ਦਿੱਲੀ, ਇੰਡੀਆ, ਫੂਨ ਨੰ: 919899058458
104- ਬੀਬੀ ਕੈਲਾਸ਼ ਕੌਰ, ਨਵੀਂ ਦਿੱਲੀ, ਇੰਡੀਆ, ਫੂਨ ਨੰ: 919310118590
105- ਸ: ਜਸਮੀਤ ਸਿੰਘ, ਫਰੀਦਾਬਾਦ, ਇੰਡੀਆ, ਫੂਨ ਨੰ: 919311118590
106- ਬੀਬੀ (ਡਾ: ) ਸਿਮਰਨ ਕੌਰ, ਫਰੀਦਾਬਾਦ, ਇੰਡੀਆ, ਫੂਨ ਨੰ: 919811515177
107- ਬੀਬੀ ਜਲਮੀਨ ਕੌਰ, ਕੋਟਾ, ਇੰਡੀਆ, ਫੂਨ ਨੰ: 919462833378
108- ਬੀਬੀ ਜਸਲੀਨ ਕੌਰ, ਨਵੀਂ ਦਿੱਲੀ, ਇੰਡੀਆ, ਫੂਨ ਨੰ: 919811809090
109- ਸ: ਬਲਦੇਵ ਸਿੰਘ ਨੌਰਵੇ
110- ਬੀਬੀ ਹਰਜਿੰਦਰ ਕੌਰ ਨੌਰਵੇ
111- ਸ: ਗੁਰਸ਼ਰਨ ਸਿੰਘ ਮਿਸ਼ੀਗਨ, ਯੂ: ਐੱਸ: ਏ: ਫੂਨ ਨੰ: 734-658-5284
112- ਸ: ਚਮਕੌਰ ਸਿੰਘ ਕੈਲੇਫੋਰਨੀਆਂ, ਫੂਨ ਨੰ: 559-994-1153
113- ਬੀਬੀ ਸੁਰਿੰਦਰ ਕੌਰ ਕੈਲੇਫੋਰਨੀਆਂ
114- ਸ: ਰਵਿੰਦਰ ਸਿੰਘ ਨਿਊਯਾਰਕ (ਅਮਰੀਕਾ) ਫੂਨ: ਨੰ: 516-932-8925
115- ਬੀਬੀ ਕੁਲਵਿੰਦਰ ਕੌਰ ਨਿਊਯਾਰਕ (ਅਮਰੀਕਾ)
116- ਜਗਨੰਦਨ ਸਿੰਘ ਪਸਰੀਚਾ (ਅਮਰੀਕਾ) ਫੂਨ: ਨੰ:732-381-5545
117- ਜਸਵਿੰਦਰ ਸਿੰਘ ਨਿਊ ਜਰਸੀ
118- ਗੁਰਦੀਪ ਸਿੰਘ, ਅਦਰਸ਼ ਨਗਰ ਫਗਵਾੜਾ, ਫੂਨ ਨੰ: 01824502381- 98556 95042
119- ਹਰੀ ਸਿੰਘ, ਫਗਵਾੜਾ, ਪੰਜਾਬ
120- ਖ਼ਾਲਸਾ ਰਜਿੰਦਰ ਸਿੰਘ ਦਿੱਲੀ, ਫੂਨ ਨੰ: 98 71 21 60 26 ਅਤੇ 011 27 31 36 53
121- ਮੋਹਨ ਸਿੰਘ, ਪੁੱਤਰ ਨਰਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ, ਪੁੱਤਰੀ ਜਸਪ੍ਰੀਤ ਕੌਰ ਅਤੇ ਪਤਨੀ ਬਲਜੀਤ ਕੌਰ। ਡੇਰਾ ਬੱਸੀ, ਫੂਨ ਨੰ: 9878992010
122- ਜਸਵਿੰਦਰ ਸਿੰਘ ਰੁਪਾਲ, ਲੁਧਿਆਣਾ, ਫੂਨ ਨੰ: 09814715796
.