.

‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ ਦਸਮ ਗ੍ਰੰਥ ਬਾਰੇ ਕੁੱਝ ਵੀਡੀਓ

(1) ਪਹਿਲੇ ਫੋਲਡਰ ਵਿੱਚ ਸਰਦਾਰ ਦਲਬੀਰ ਸਿੰਘ ਦੀ 5 ਭਾਗਾਂ ਵਿੱਚ ਦਸਮ ਗ੍ਰੰਥ ਬਾਰੇ ਇੰਟਰਵੀਓ ਹੈ ਜਿਹੜੀ ਕਿ ‘ਸਿੱਖ ਅਫੇਅਰ’ ਸਾਈਟ ਤੋਂ ਲੈ ਕੇ ਪਾਈ ਹੈ।
(2) ਦੂਜੇ ਫੋਲਡਰ ਵਿੱਚ ਬੀਬੀ ਜੁਗਰਾਜ ਕੌਰ ਦੀ ਦਸਮ ਗ੍ਰੰਥ ਬਾਰੇ ਇੰਟਰਵੀਓ ਹੈ ਜਿਹੜੀ ਕਿ ਗੁਰਬਾਣੀ ਪ੍ਰੋਗਰਾਮ ਵਿੱਚ ਪ੍ਰਸਾਰਤ ਹੋਈ ਸੀ। ਇਹ ਪ੍ਰੋਗਰਾਮ ਟੋਰਾਂਟੋ ਤੋਂ ਹਰ ਛਨਿੱਚਰਵਾਰ ਸਵੇਰ ਨੂੰ ਪ੍ਰਸਾਰਤ ਹੁੰਦਾ ਹੈ।
(3) ਤੀਜੇ ਫੋਲਡਰ ਵਿੱਚ ਜਗਤਾਰ ਸਿੰਘ ਜਾਚਕ ਦੇ ਦਸਮ ਗ੍ਰੰਥ ਬਾਰੇ ਵਿਚਾਰ ਹਨ ਜੋ ਕਿ ਉਹਨਾ ਨੇ ਦਿੱਲੀ ਦੇ ਗੁਰਦੁਆਰਿਆਂ ਵਿੱਚ ਪੇਸ਼ ਕੀਤੇ ਸਨ। ਇਹ ਯੂ-ਟਿਉਬ ਤੋਂ ਲਏ ਹਨ।
(4) ਚੌਥੇ ਫੋਲਡਰ ਵਿੱਚ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਇੱਕ ਸਿੰਘ ਦੇ ਦਸਮ ਗ੍ਰੰਥ ਬਾਰੇ ਵਿਚਾਰ ਹਨ ਜੋ ਕਿ ਯੂ-ਟਿਉਬ ਤੋਂ ਲਏ ਹਨ।
(ਨੋਟ:- ਅਸੀਂ ‘ਸਿੱਖ ਮਾਰਗ’ ਤੇ ਸਮੇਂ ਦੀ ਘਾਟ ਅਤੇ ਹੋਰ ਕੁੱਝ ਮਜ਼ਬੂਰੀਆਂ ਸਿਰਫ ਦਸਮ ਗ੍ਰੰਥ ਬਾਰੇ ਹੀ ਵੀਡੀਓ ਪਾ ਸਕਦੇ ਹਾਂ ਹੋਰ ਨਹੀਂ। ਤੁਸੀਂ ਹੋਰ ਬਹੁਤ ਸਾਰੇ ਔਡੀਓ ਅਤੇ ਵੀਡੀਓ ‘ਸਿੰਘ ਸਭਾ ਕਨੇਡਾ’ ਦੀ ਸਾਈਟ ਤੇ ਜਾ ਕੇ ਦੇਖ ਸਕਦੇ ਹੋ। ਪਤਾ ਹੈ:
www.singhsabhacanada.com
.