ਮੁੱਲਿਆਂ ਦੇ ਯਾਰਾਂ ਦੇ ਕਿਰਦਾਰ!
ਸਾਚੀ ਸਾਖੀ ਵਾਲਾ ਕਪੂਰ ਸਿੰਘ, ਇਸ ਨੂੰ ਆਪਣਾ ਖਾਸਮ ਖਾਸ ਲੀਡਰ ਮੰਨਣ ਵਾਲੇ ਖਾਲਿਸਤਾਨੀ ਅਤੇ ਹੋਰ ਵੀ ਕਈ ਸਿੱਖ ਇਹ ਕਹਿੰਦੇ ਹਨ ਕਿ 1947 ਦੀ ਵੰਡ ਵੇਲੇ ਸਿੱਖ ਲੀਡਰਾਂ ਨੇ ਆਪਣੀ ਹੋਣੀ ਨੂੰ ਹਿੰਦੂਆਂ ਦੇ ਹਿੰਦੋਸਤਾਨ ਨਾਲ ਜੋੜ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਇਸ ਦੇ ਉਲਟ ਜੇ ਕਰ ਉਹ ਮੁਸਲਮਾਨਾ ਦੇ ਲੀਡਰ ਜਿਨਾਹ ਦੀ ਗੱਲ ਮੰਨ ਲੈਂਦੇ ਤਾਂ ਸਿੱਖਾਂ ਨਾਲ ਉਹ ਕੁੱਝ ਨਹੀਂ ਸੀ ਹੋਣਾ ਜੋ ਹੁਣ ਭਾਰਤ ਵਿੱਚ ਸਿੱਖਾਂ ਨਾਲ ਹੋ ਰਿਹਾ ਹੈ। ਕੀ 1947 ਤੋਂ ਬਾਅਦ ਜਿਹੜੇ ਸਿੱਖ ਪਾਕਿਸਤਾਨ ਵਿੱਚ ਰਹਿੰਦੇ ਆ ਰਹੇ ਹਨ, ਉਹ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਨਾਲੋਂ ਜਿਆਦਾ ਖੁਸ਼ ਹਨ ਅਤੇ ਆਪਣੀ ਜਿੰਦਗੀ ਬਹੁਤ ਖੁਸ਼ਹਾਲੀ ਨਾਲ ਜੀਅ ਰਹੇ ਹਨ? ਕੀ ਵੰਡ ਤੋਂ ਬਾਅਦ ਉੱਥੇ ਸਿੱਖਾਂ ਦੀ ਅਬਾਦੀ ਵਧੀ ਹੈ ਜਾਂ ਘਟੀ ਹੈ? ਜਿਹੜੇ ਪਾਕਿਸਤਾਨੀ ਮੁੱਲੇ ਯੂਰਪ ਅਤੇ ਹੋਰ ਦੇਸ਼ਾਂ ਵਿੱਚ ਗਰੂਮਿੰਗ ਕਰ ਰਹੇ ਹਨ ਕੀ ਉਹ ਪਾਕਿਸਤਾਨ ਵਿੱਚ ਨਹੀਂ ਕਰਦੇ ਹੋਣਗੇ? ਇਸ ਬਾਰੇ ਸਭ ਨੂੰ ਪਤਾ ਹੈ ਪਰ ਸਿੱਖ ਅਤੇ ਖਾਸ ਕਰਕੇ ਖਾਲਿਸਤਾਨੀ ਇਸ ਬਾਰੇ ਜਾਣਦੇ ਹੋਏ ਵੀ ਘੇਸਲ ਵੱਟ ਲੈਂਦੇ ਹਨ। ਉਹ ਸੁਣੀ-ਅਣਸੁਣੀ ਕਰ ਛੱਡਦੇ ਹਨ ਕਿਉਂਕਿ ਇਸ ਪਿੱਛੇ ਉਨ੍ਹਾਂ ਦੇ ਆਪਣੇ ਕੁੱਝ ਸਵਾਰਥ ਛੁਪੇ ਹੋਏ ਹਨ। ਉਹ ਹਿੰਦੂਆਂ ਨੂੰ, ਮੋਦੀ ਨੂੰ, ਆਰ: ਐੱਸ: ਐੱਸ: ਅਤੇ ਹੋਰ ਹਿੰਦੂ ਲੀਡਰਾਂ ਨੂੰ ਰੱਜ ਕੇ ਬੁਰਾ ਭਲਾ ਕਹਿਣਗੇ। ਪਰ ਮਜਾਲ ਹੈ ਕਿ ਇਸੇ ਤਰ੍ਹਾਂ ਮੁੱਲਿਆਂ ਵਿਰੁੱਧ ਇਸੇ ਤਰ੍ਹਾਂ ਬੋਲ ਜਾਣ।
ਮੋਦੀ ਅਤੇ ਹੋਰ ਕੱਟੜ ਹਿੰਦੂ ਭਾਰਤ ਲਈ ਉਹੀ ਕੁੱਝ ਕਰ ਰਹੇ ਹਨ ਜੋ ਹੋਰ ਦੇਸ਼ਾਂ ਦੇ ਕੱਟੜ ਧਾਰਮਿਕ ਆਗੂ ਕਰ ਰਹੇ ਹਨ। ਅਮਰੀਕਾ ਦੇ ਡੌਨਲ ਟਰੰਪ ਦੀ ਮਿਸਾਲ ਸਭ ਦੇ ਸਾਹਮਣੇ ਹੈ। ਜਦੋਂ ਇਹ ਪਿਛਲੀ ਵਾਰੀ ਰਾਸ਼ਟਰਪਤੀ ਬਣਿਆ ਸੀ ਤਾਂ ਇਸ ਦੇ ਕਈ ਕੱਟੜ ਸਾਥੀ ਯੂਰਪ ਵਿੱਚ ਜਾ ਕੇ ਸੱਜੇ ਪੱਖੀ ਲਹਿਰ ਖੜੀ ਕਰਕੇ ਆਏ ਸਨ। ਜਿਸ ਵਿੱਚ ਹੁਣ ਉਹ ਕਈ ਦੇਸ਼ਾਂ ਵਿੱਚ ਕਾਮਯਾਬ ਹੋ ਰਹੇ ਹਨ। ਇਟਲੀ ਵੀ ਉਨ੍ਹਾਂ ਦੇਸ਼ਾਂ ਵਿਚੋਂ ਇੱਕ ਹੈ ਜਿੱਥੇ ਰਾਈਟ ਵਿੰਗ ਸੋਚਣੀ ਵਾਲੀ ਸਰਕਾਰ ਹੈ। ਮੋਦੀ ਤੇ ਇਹ ਦੋਸ਼ ਲੱਗਦੇ ਰਹੇ ਹਨ ਕਿ ਉਸ ਨੇ ਮੁਸਲਮਾਨਾ ਦਾ ਕਤਲੇਆਮ ਕਰਵਾਇਆ ਸੀ। ਅਮਰੀਕਾ ਵਿੱਚ ਉਸ ਦੇ ਜਾਣ ਤੇ ਪਬੰਦੀ ਲੱਗੀ ਹੋਈ ਸੀ ਜਿਹੜੀ ਕਿ ਉਸ ਦੇ ਪ੍ਰਧਾਨ ਮੰਤਰੀ ਦੇ ਬਣਨ ਪਿੱਛੋਂ ਹਟਾਈ ਗਈ ਸੀ। ਜਿੱਥੇ ਕਾਂਗਰਸ ਪਾਰਟੀ ਖੁੱਲ ਦਿਲੀ ਸੈਕੂਲਰ ਸੀ ਅਤੇ ਹੈ ਉੱਥੇ ਇਹ ਭਾਜਪਾ ਦੀ ਪਾਰਟੀ ਉਤਨੀ ਨਹੀਂ ਹੈ। ਇਨ੍ਹਾਂ ਦੋਹਾਂ ਮੁੱਖ ਪਾਰਟੀਆਂ ਦੇ ਦੋ ਪਹਿਲੂ ਹਨ। ਜਿੱਥੇ ਕਾਂਗਰਸ ਦੀ ਖੁੱਲ ਨਾਲ ਮੁਲਸਮਾਨ ਹੱਦੋਂ ਵੱਧ ਚਾਮਲੇ ਹੋਏ ਸਨ, ਜਦੋਂ ਜੀ ਕਰਦਾ ਸੀ ਬੰਬ ਧਮਾਕੇ ਕਰ ਛੱਡਦੇ ਸਨ ਅਤੇ ਵਕਫ ਬੋਰਡ ਰਾਹੀਂ ਜਮੀਨਾ ਤੇ ਕਬਜ਼ੇ ਕਰਦੇ ਰਹਿੰਦੇ ਸਨ। ਉਥੇ ਹੁਣ ਮੋਦੀ ਦੇ ਕਤਲੇਆਮ ਨੇ ਇਨ੍ਹਾਂ ਦੀ ਸੁਰਤ ਟਿਕਾਣੇ ਲੈ ਆਂਦੀ ਹੈ। ਹੁਣ ਬੰਬ ਧਮਾਕੇ ਪਹਿਲਾਂ ਜਿੰਨੇ ਨਹੀਂ ਹੁੰਦੇ। ਜੇ ਕਰ ਕੱਟੜ ਹਿੰਦੂ ਸਿੱਖਾਂ ਨਾਲ ਨਫਰਤ ਕਰਦੇ ਹਨ ਜਾਂ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਸਮਝਦੇ ਹਨ ਤਾਂ ਇਸ ਵਿੱਚ ਸਭ ਤੋਂ ਵੱਧ ਕਸੂਰ ਸਿੱਖਾਂ ਦਾ ਹੈ ਅਤੇ ਖਾਸ ਕਰਕੇ ਖਾਲਿਸਤਾਨੀਆਂ ਦਾ। ਜਿਹੜੇ ਕੂੜ ਗ੍ਰੰਥਾਂ ਨੂੰ ਮਾਨਤਾ ਦਿੰਦੇ ਹਨ। ਜਿਨ੍ਹਾਂ ਅਨੁਸਾਰ ਸਿੱਖ ਗੁਰੂਆਂ ਦੀ ਵੰਸ ਰਾਮਚੰਦਰ ਨਾਲ ਜਾ ਕੇ ਜੁੜਦੀ ਹੈ। ਇਹ ਜਾਨਣ ਲਈ ਜੇ ਕਰ ਬਚਿੱਤਰ ਨਾਟਕ ਨਹੀਂ ਪੜ੍ਹਨਾ ਚਾਹੁੰਦੇ ਤਾਂ ਗਿ: ਗੁਰਬਚਨ ਸਿੰਘ ਦੀ ਗੁਰਬਾਣੀ ਪਾਠ ਦਰਪਣ ਕਿਤਾਬ ਪੜ੍ਹ ਲੈਣਾ ਜਿਸ ਵਿੱਚ ਇਹ ਸਾਰਾ ਵੇਰਵਾ ਦਿੱਤਾ ਹੋਇਆ ਹੈ। ਇੱਥੇ ਇਹ ਵੀ ਯਾਦ ਰਹੇ ਕਿ ਭਿੰਡਰਾਂਵਾਲਾ ਸਾਧ ਵੀ ਸਾਰੀ ਸਿੱਖਿਆ ਇਸ ਗੁਰਬਚਨ ਸਿੰਘ ਤੋਂ ਹੀ ਲੈ ਕੇ ਆਇਆ ਸੀ ਜਿਸ ਨੂੰ ਸਿੱਖ ਕਹਿੰਦੇ ਹਨ ਕਿ ਉਹ ਸਾਡਾ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਹੈ। ਪਿਛਲੇ ਜਨਮਾ ਦੀ ਭਗਤੀ ਵਾਲਾ ਨਕਲੀ ਤੀਰਥ ਹੇਮਕੁੰਟ ਤਾਂ ਮੋਦੀ ਨੇ ਨਹੀਂ ਬਣਾਇਆ। ਉਹ ਤਾਂ ਸਿੱਖਾਂ ਨੇ ਹੀ ਬਣਾਇਆ ਹੋਇਆ ਹੈ ਪਰ ਮੋਦੀ ਸਹੂਲਤਾਂ ਦੇ ਕੇ ਉਤਸ਼ਾਹਤ ਜਰੂਰ ਕਰ ਰਿਹਾ ਹੈ। ਤੁਹਾਡੇ ਸਿੱਖਾਂ ਦੇ ਸੋ ਕਾਲਡ ਬ੍ਰਹਮਗਿਆਨੀ ਤਕਰੀਬਨ ਸਾਰੇ ਹੀ ਅਗਲੇ ਪਿਛਲੇ ਜਨਮਾ ਨੂੰ ਮਾਨਤਾ ਦਿੰਦੇ ਹਨ ਅਤੇ ਬੇਸਮਝੀ ਵਿੱਚ ਅਸੀਂ ਵੀ ਕਾਫੀ ਦੇਰ ਦਿੰਦੇ ਰਹੇ ਹਾਂ। ਜੇ ਕਰ ਇਹ ਮੰਨਦੇ ਹੋ ਕਿ ਅਗਲੇ ਪਿਛਲੇ ਜਨਮ ਹੁੰਦੇ ਹਨ ਅਤੇ ਦਸਮ ਗ੍ਰੰਥ ਵੀ ਦਸਵੇਂ ਗੁਰੂ ਦੀ ਰਚਨਾ ਹੈ ਫਿਰ ਦੋਗਲੇ ਬਣ ਕੇ ਇਹ ਪਿੱਟ ਸਿਆਪਾ ਨਾ ਕਰੋ ਕਿ ਹਿੰਦੂ ਸਿੱਖਾਂ ਨੂੰ ਜਜਬ ਕਰਨਾ ਚਾਹੁੰਦੇ ਹਨ।
ਮੈਂ ਤਾਂ ਇਹ ਗੱਲ ਬਹੁਤ ਸਾਲ ਪਹਿਲਾਂ ਹੀ ਸਮਝ ਗਿਆ ਸੀ ਕਿ ਸਿੱਖਾਂ ਨੂੰ ਅਕਲ ਆ ਹੀ ਨਹੀਂ ਸਕਦੀ। ਜਿਨ੍ਹਾਂ ਨੂੰ ਸਦੀਆਂ ਤੋਂ ਕੂੜ ਗ੍ਰੰਥ ਪੜ੍ਹ ਕੇ ਇਤਨੀ ਅਕਲ ਨਹੀਂ ਆਈ ਕਿ ਇਨ੍ਹਾਂ ਗ੍ਰੰਥਾਂ ਵਿੱਚ ਸਿੱਖ ਗੁਰੂਆਂ ਦੀ ਵਡਿਆਈ ਕੀਤੀ ਗਈ ਹੈ ਜਾਂ ਨਿੰਦਾ ਅਤੇ ਉਹ ਗੁਰਦੁਆਰਿਆਂ ਵਿੱਚ ਰੁਮਾਲੇ ਪਾ ਕੇ ਇਨ੍ਹਾਂ ਦੀ ਕਥਾ ਕਰ ਰਹੇ ਹੋਵਣ, ਫਿਰ ਉਨ੍ਹਾਂ ਨੂੰ ਕੌਣ ਮਸਝਾ ਸਕਦਾ ਹੈ? ਜਿਨ੍ਹਾਂ ਨੂੰ ਭਿੰਡਰਾਂਵਾਲਾ ਸਾਧ, ਦੀਪ ਸਿੱਧੂ ਅਤੇ ਆਹ ਦੋ ਅੰਮਿਰਤਪਾਲ ਵਰਗੇ ਫੂਕਰਿਆਂ ਦੀ ਸਮਝ ਨਾ ਆਈ ਹੋਵੇ ਤਾਂ ਹੋਰ ਉਨ੍ਹਾਂ ਨੂੰ ਕੀ ਸਮਝ ਆਉਣੀ ਹੈ, ਸੁਆਹ! ਜਿਹੜੇ ਲੋਕ ਵਿਸ਼ਵਾਸ਼ ਘਾਤ ਕਰਕੇ ਅਤੇ ਨਮਕ ਹਰਾਮੀ ਬਣ ਕੇ ਧੋਖੇ ਨਾਲ ਕਤਲ ਕਰਨ ਵਿੱਚ ਮਾਣ ਮਹਿਸੂਸ ਕਰਦੇ ਹੋਵਣ ਤਾਂ ਭੁੱਲ ਜਾਓ ਕਿ ਉਨ੍ਹਾਂ ਨੂੰ ਕੋਈ ਸਮਝਾ ਸਕਦਾ ਹੈ। ਜੇ ਕਰ ਥੋੜਾ ਜਿਹਾ ਵੀ ਸੱਚ ਬੋਲਣ ਦੀ ਕੋਸ਼ਿਸ਼ ਕਰੋਂਗੇ ਤਾਂ ਗਾਲ੍ਹਾਂ ਖਾਣ ਲਈ ਤਿਆਰ ਰਿਹੋ। ਸਿੱਖਾਂ ਦੇ ਕਹੇ ਜਾਂਦੇ ਖਾਸ ਪੰਥਕ ਲੋਕਾਂ ਨੇ ਜਿਹੜੇ ਦੋ ਮੈਂਬਰ ਪਾਰਲੀਮਿੰਟ ਚੁਣੇ ਸਨ ਉਨ੍ਹਾਂ ਵਿਚੋਂ ਇੱਕ ਤਾਂ ਜੇਲ ਵਿੱਚ ਹੈ ਪਰ ਦੂਸਰਾ ਜੋ ਬਾਹਰ ਹੈ ਉਸ ਨੇ ਕਿਤਨੀਆਂ ਕੁ ਪਾਰਲੀਮਿੰਟ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਤੇ ਬੋਲ ਕੇ ਧੂੜਾਂ ਪੱਟ ਸੁੱਟੀਆਂ ਹਨ?
ਆਮ ਸ਼ਰਧਾਲੂ ਸਿੱਖਾਂ ਨੂੰ ਕੁਰਾਹੇ ਪਉਣ ਲਈ ਆਈ ਐੱਸ ਆਈ ਅਤੇ ਸੀ: ਆਈ: ਏ: ਦੇ ਝਾਂਸੇ ਵਿੱਚ ਆ ਕੇ ਅਜ਼ਾਦੀ ਜਾਂ ਖਾਲਿਸਤਾਨ ਦੀ ਡੁਗਡੁਗੀ ਬਜਾਉਂਦੇ ਰਹਿੰਦੇ ਹਨ ਅਤੇ ਲਾਰੇ ਲਉਂਦੇ ਰਹਿੰਦੇ ਹਨ ਕਿ ਖਾਲਿਸਤਾਨ ਤਾਂ ਬਸ ਬਣਿਆਂ ਕਿ ਬਣਿਆਂ। ਪਹਿਲਾਂ ਬਿਦੇਸ਼ਾਂ ਵਿੱਚ ਗੰਗਾ ਸਿੰਘ ਢਿੱਲੋਂ, ਡਾ: ਜਗਜੀਤ ਸਿੰਘ ਚੌਹਾਨ, ਡਾ: ਗੁਰਮੀਤ ਸਿੰਘ ਔਲਖ ਇਹ ਕੰਮ ਕਰਦੇ ਰਹੇ ਹਨ ਤੇ ਹੁਣ ਗੁਰਪੰਤ ਸਿੰਘ ਪੰਨੂੰ ਕਰ ਰਿਹਾ ਹੈ। ਇਹ ਊਠ ਦੇ ਬੁੱਲ ਡਿਗਣ ਦੀ ਆਸ ਬਹੁਤ ਚਿਰ ਤੋਂ ਲਾਈ ਬੈਠੇ ਹਨ ਪਰ ਜਦੋਂ ਬੁੱਲ ਡਿਗਣ ਦੀ ਆਸ ਥੋੜੀ ਮੱਧਮ ਪੈ ਜਾਂਦੀ ਹੈ ਫਿਰ ਇੰਡੀਆ ਸਰਕਾਰ ਦੇ ਖਾਸ ਮਹਿਮਾਨ ਵੀ ਬਣ ਜਾਂਦੇ ਹਨ ਜਿਸ ਤਰ੍ਹਾਂ ਡਾ: ਜਗਜੀਤ ਸਿੰਘ ਚੌਹਾਨ ਬਣਿਆਂ ਸੀ। ਕਨੇਡਾ ਦੀ ਸਰਕਾਰ, ਇਸ ਦੀ ਖੁਫੀਆ ਏਜੰਸੀ ਅਤੇ ਮੇਨ ਸਟਰੀਮ ਮੀਡੀਆ ਵੀ ਕਦੀ ਤਾਂ ਇਨ੍ਹਾਂ ਨੂੰ ਮਹਾਨ ਬਣਾ ਕੇ ਪੇਸ਼ ਕਰਦੀ ਹੈ ਅਤੇ ਕਦੀ ਅੱਤਵਾਦੀ। ਕਹਿਣ ਦਾ ਭਾਵ ਹੈ ਕਿ ਬਿਦੇਸ਼ੀ ਸਰਕਾਰਾਂ ਅਤੇ ਮੀਡੀਆ ਵੀ ਆਪਣੇ ਮਤਲਬ ਲਈ ਸਿੱਖਾਂ ਨੂੰ ਵਰਤਦਾ ਹੈ। ਜਦੋਂ ਬਹੁਤੀ ਲੋੜ ਨਾ ਹੋਵੇ ਤਾਂ ਚੂਸ ਕੇ ਪਰਾਂਹ ਸੁੱਟ ਦਿੰਦਾ ਹੈ। ਜਦੋਂ ਸਰਕਾਰਾਂ ਸਿੱਖਾਂ ਦੀ ਥੋੜੀ ਜਿਹੀ ਚਾਪਲੂਸੀ ਕਰ ਦੇਣ ਫਿਰ ਇਹ ਚਾਮਲ ਵੀ ਬਹੁਤ ਜਾਂਦੇ ਹਨ। ਕਿਸੇ ਸਮੇਂ ਟਰੂਡੋ ਵੀ ਬੜੇ ਮਾਣ ਨਾਲ ਕਹਿੰਦਾ ਹੁੰਦਾ ਸੀ ਕਿ ਮੇਰੀ ਸਰਕਾਰ ਵਿੱਚ 4 ਸਿੱਖ ਮੰਤਰੀ ਹਨ। ਇਹ ਕੋਈ ਮਾੜੀ ਗੱਲ ਨਹੀਂ ਸੀ। ਜਦੋਂ ਟਰੂਡੋ ਨੇ ਧੜਾ-ਧੜ ਵੀਜ਼ੇ ਦੇ ਕੇ ਸਟੂਡਿੰਟ ਅਤੇ ਹੋਰ ਵਿਜ਼ਟਰ ਬਾਹਰੋਂ ਮੰਗਵਾ ਲਏ ਅਤੇ ਯੁਕਰੇਨ ਤੋਂ ਵੀ ਕਾਫੀ ਰਿਫਿਊਜ਼ੀ ਆਏ ਹੋਏ ਸਨ ਫਿਰ ਇੱਕ ਦਮ ਘਰਾਂ ਦੀਆਂ ਕੀਮਤਾਂ ਵੀ ਵਧ ਗਈਆਂ ਅਤੇ ਮਹਿੰਗਾਈ ਵੀ ਵਧ ਗਈ ਜਿਸ ਨਾਲ ਬਹੁਤੇ ਗੋਰੇ ਲੋਕ ਨਸਲਵਾਦੀ ਵਿਚਾਰ ਪ੍ਰਗਟ ਕਰਨ ਲੱਗ ਪਏ। ਉਪਰੋਂ ਬਲਦੀ ਤੇ ਤੇਲ ਦਾ ਕੰਮ ਹਰਦੀਪ ਸਿੰਘ ਨਿੱਜਰ ਦੀ ਮੌਤ ਨੇ ਕਰ ਦਿੱਤਾ। ਫਿਰ ਕਨੇਡਾ ਦੇ ਇੰਡੀਆ ਨਾਲ ਸੰਬੰਧ ਖਰਾਬ ਹੋਣੇ ਸ਼ੁਰੂ ਹੋ ਗਏ। ਇਸ ਦੇ ਕਾਰਨ ਜਗਮੀਤ ਦੀ ਪਾਰਟੀ ਦੇ ਆਸਰੇ ਨਾਲ ਟਰੂਡੋ ਦੀ ਸਰਕਾਰ ਨੂੰ ਚਲਦੀ ਰੱਖਣਾ ਸੀ। ਉਧਰੋਂ ਇੰਡੀਆ ਦੀਆਂ ਖੁਫੀਆ ਏਜੰਸੀ ਰਾਅ ਨੇ ਵੀ ਵਿਰੋਧੀ ਪਾਰਟੀ ਦੇ ਹੱਕ ਵਿੱਚ ਹਵਾ ਬਣਾਉਣੀ ਸ਼ੁਰੂ ਕਰ ਦਿੱਤੀ। ਇੱਕ ਸਮੇ ਤਾਂ ਲਗਦਾ ਸੀ ਕਿ ਲਿਬਰਲ ਪਾਰਟੀ ਦਾ ਸਫਾਇਆ ਹੀ ਹੋ ਜਾਵੇਗਾ ਪਰ ਡੌਨਲ ਟਰੰਪ ਨੇ ਪੁੱਠੇ ਸਿੱਧੇ ਬਿਆਨ ਦੇ ਕੇ ਇੱਕ ਵਾਰੀ ਫਿਰ ਲੋਕਾਂ ਦੀ ਸੋਚਣੀ ਦਾ ਰੁੱਖ ਲਿਬਰਲ ਵੱਲ ਮੋੜ ਦਿੱਤਾ। ਹੁਣ ਮਿਸਟਰ ਕਾਰਨੀ ਇੰਡੀਆ ਨਾਲ ਦੁਬਾਰਾ ਸੰਬੰਧ ਸਥਾਪਤ ਕਰ ਰਿਹਾ ਹੈ ਅਤੇ ਖਾਲਿਸਤਾਨੀਆਂ ਨਾਲੋਂ ਕੁੱਝ ਦੂਰੀ ਵੀ ਬਣਾ ਰਿਹਾ ਹੈ।
ਕੱਲ ਨੂੰ ਜੂਨ 23, 2025 ਦਾ ਦਿਨ ਹੈ ਅਤੇ 40 ਸਾਲ ਹੋ ਜਾਣੇ ਹਨ ਏਅਰ ਇੰਡੀਆ ਦੇ ਕਨਿਸ਼ਕਾ ਕਾਂਡ ਵਾਪਰੇ ਨੂੰ ਜਿਸ ਵਿੱਚ 329 ਬੇਕਸੂਰੇ ਵਿਆਕਤੀ ਮਾਰੇ ਗਏ ਸਨ। ਜੋ ਅਸਲੀਅਤ ਹੈ ਉਸ ਬਾਰੇ ਪਤਾ ਸਭ ਨੂੰ ਹੈ ਪਰ ਪੂਰਾ ਸੱਚ ਬੋਲ ਕੇ ਕੋਈ ਵੀ ਨਹੀਂ ਦੱਸਣਾ ਚਾਹੁੰਦਾ। ਇੰਡੀਆ ਦੀ ਸਰਕਾਰ ਇਹ ਦੋਸ਼ ਸਿੱਖਾਂ ਤੇ ਲਉਂਦੀ ਹੈ ਅਤੇ ਸਿੱਖ ਇਸ ਨੂੰ ਇੰਡੀਆ ਦੀ ਸਰਕਾਰੀ ਸਾਜਿਸ਼ ਦੱਸਦੇ ਹਨ। ਕਨੇਡਾ ਦੀਆਂ ਖੁਫੀਆ ਏਜੰਸੀਆਂ, ਪੁਲੀਸ ਅਤੇ ਸਰਕਾਰਾਂ ਇਸ ਨੂੰ ਸਿੱਖਾਂ ਸਿਰ ਮੜ ਕੇ ਘਾਲਾ ਮਾਲਾ ਕਰ ਰਹੀਆਂ ਹਨ। ਇਸ ਕਾਂਡ ਬਾਰੇ ਕੁੱਝ ਦਿਨ ਪਹਿਲਾਂ ਰਿਤੇਸ਼ ਲੱਖੀ ਨੇ ਇੱਕ ਇੰਟਰਵਿਊ ਕੀਤੀ ਹੈ ਜਿਹੜੀ ਕਿ ਕਈ ਸਾਰਿਆਂ ਨੇ ਸੁਣੀ ਹੋਵੇਗੀ। ਜੇ ਕਰ ਕਿਸੇ ਨੇ ਨਹੀਂ ਸੁਣੀ ਤਾਂ ਅਗਲੇ ਲਿੰਕ ਤੇ ਕਲਿਕ ਕਰਕੇ ਸੁਣ ਸਕਦਾ ਹੈ। ਇਸ 1985 ਵਾਲੇ ਕਨਿਸ਼ਕਾ ਕਾਂਡ ਤੋਂ ਬਾਅਦ ਮੈਂ ਇੱਕ ਚਿੱਠੀ ਲਿਖੀ ਸੀ ਜੋ ਕਿ ਕਨੇਡਾ ਦੇ ਇੱਕ ਅਖਬਾਰ ਵਿੱਚ ਛਪੀ ਸੀ। ਕਿਉਂਕਿ ਉਸ ਵੇਲੇ ਨਾ ਤਾਂ ਇੰਟਰਨੈੱਟ ਹੁੰਦਾ ਸੀ ਅਤੇ ਨਾ ਹੀ ਕੋਈ ਸ਼ੋਸ਼ਲ ਮੀਡੀਆ। ਸਾਰੀ ਜਾਣਕਾਰੀ ਦਾ ਮਧਿਅਮ ਅਖਬਾਰਾਂ ਹੀ ਹੋਇਆ ਕਰਦੀਆਂ ਸਨ। ਮੈਂ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਇਸ ਕਾਂਡ ਦੀ ਕਾਲਖ ਜੋ ਸਿੱਖਾਂ ਦੇ ਮੱਥੇ ਤੇ ਮੜੀ ਗਈ ਹੈ ਉਹ ਸਦੀਆਂ ਭਰ ਨਹੀਂ ਧੋਤੀ ਜਾਣੀ। ਉਸ ਵੇਲੇ ਮੇਰੇ ਖਿਲਾਫ ਖਾਲਿਸਤਾਨੀਆਂ ਨੇ ਕਈ ਕੁੱਝ ਲਿਖਿਆ ਸੀ ਅਤੇ ਇਸ ਨੂੰ ਜ਼ਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਲਖਵੀਰ ਸਿੰਘ ਰੋਡੇ ਕਨੇਡਾ ਵਿੱਚ ਆਮ ਆਇਆ ਜਾਇਆ ਕਰਦਾ ਸੀ। ਭਿੰਡਰਾਂਵਾਲੇ ਸਾਧ ਦਾ ਭਤੀਜਾ ਹੋਣ ਕਰਕੇ ਖਾਲਿਸਤਾਨੀਆਂ ਦਾ ਉਹ ਹੀਰੋ ਸੀ। ਇਸ ਰਿਤੇਸ਼ ਲੱਖੀ ਦੀ ਇੰਟਰਵਿਊ ਵਿੱਚ ਤੁਸੀਂ ਸਾਫ ਸੁਣ ਸਕਦੇ ਹੋ ਕਿ ਇਹ ਕਨਿਸ਼ਕਾ ਕਾਂਡ ਅਸਲ ਵਿੱਚ ਰਾਅ ਨਾਲ ਮਿਲ ਕੇ ਉਸ ਨੇ ਹੀ ਕਰਵਾਇਆ ਸੀ। ਤਲਵਿੰਦਰ ਸਿੰਘ ਪਰਮਾਰ, ਮਲਿਕ, ਇੰਦਰਜੀਤ ਸਿੰਘ ਰਿਆਤ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਇਸ ਵਿੱਚ ਵਰਤਿਆ ਗਿਆ ਸੀ। ਸੁਰਜਨ ਸਿੰਘ ਗਿੱਲ ਖਾਲਿਸਤਾਨੀ ਇੱਕ ਸ਼ੱਕੀ ਕਿਰਦਾਰ ਦਾ ਬੰਦਾ ਸੀ। ਉਹ ਸਾਡੇ ਪਿੰਡ ਦੇ ਕੁੱਝ ਬੰਦਿਆਂ ਨਾਲ ਟੈਕਸੀ ਵੀ ਚਲਾਉਂਦਾ ਰਿਹਾ ਹੈ। ਉਸ ਦੇ ਸੰਬੰਧ ਡਾ: ਜਗਜੀਤ ਸਿੰਘ ਚੌਹਾਨ ਨਾਲ ਵੀ ਸਨ ਅਤੇ ਤਲਵਿੰਦਰ ਸਿੰਘ ਪਰਮਾਰ ਨਾਲ ਵੀ ਜੋ ਕਿ ਇੰਡੀਆ ਵਿੱਚ ਪੰਜਾਬ ਪੁਲੀਸ ਨੇ ਫੜ ਕੇ ਅਤੇ ਸਾਰੀ ਜਾਣਕਾਰੀ ਲੈ ਕੇ, ਉਪਰੋਂ ਆਈਆਂ ਹਦਾਇਤਾਂ ਮੁਤਾਬਕ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਹੁਣ ਤੁਸੀਂ ਆਪਣੇ ਦਿਮਾਗ ਤੇ ਥੋੜਾ ਜਿਹਾ ਬੋਝ ਪਾ ਕੇ ਸੋਚੋ ਕਿ ਕਨਿਸ਼ਕਾ ਕਾਂਡ ਦੇ ਜਿਨ੍ਹਾਂ ਬੰਦਿਆਂ ਤੇ ਦੋਸ਼ ਲਗਦੇ ਹਨ ਉਨ੍ਹਾਂ ਦੇ ਸੰਬੰਧ ਕਿਨ੍ਹਾਂ ਨਾਲ ਸਨ ਅਤੇ ਗੁਰਪੰਤ ਸਿੰਘ ਪੰਨੂੰ ਅਤੇ ਸਾਥੀਆਂ ਦੇ ਕਿਨ੍ਹਾਂ ਨਾਲ? ਜੋ ਬਿਆਨ ਪੰਨੂੰ ਦਿੰਦਾ ਹੈ ਕੀ ਉਸ ਰਾਹੀਂ ਉਹੀ ਕੁੱਝ ਦੁਬਾਰਾ ਤੇ ਨਹੀਂ ਕਰਵਾਇਆ ਜਾ ਸਕਦਾ ਜਿਸ ਤਰ੍ਹਾਂ ਪਹਿਲਾਂ ਵਰਤ ਕੇ ਕਰਵਾਇਆ ਗਿਆ ਸੀ? ਜਿਨ੍ਹਾਂ ਨੇ ਰਿਤੇਸ਼ ਲੱਖੀ ਦੀ ਉਹ ਇੰਟਵਿਊ ਨਹੀਂ ਸੁਣੀ ਤਾਂ ਹੇਠ ਲਿਖੇ ਲਿੰਕ ਤੇ ਕਲਿਕ ਕਰਕੇ ਸੁਣ ਸਕਦਾ
https://www.youtube.com/watch?v=_Xu2I5K8pbM
ਆਪਾਂ ਗੱਲ ਕਰ ਰਹੇ ਸੀ ਮੁੱਲਿਆਂ ਨਾਲ ਯਾਰੀ ਦੀ। ਤਕਰੀਬਨ ਸਾਰੇ ਹੀ ਖਾਲਿਸਤਾਨੀ ਸਮੇਤ ਭਿੰਡਰਾਂਵਾਲੇ ਸਾਧ ਦੇ, ਇਹ ਸਾਰੇ ਮੁੱਲਿਆਂ ਨੂੰ ਸਲਾਹੁੰਦੇ ਹਨ ਅਤੇ ਹਿੰਦੂਆਂ ਨਾਲ ਹੱਦੋਂ ਵੱਧ ਨਫਰਤ ਕਰਦੇ ਹਨ। ਇਹ ਕਪੂਰ ਸਿੰਘ ਵੇਲੇ ਤੋਂ ਹੀ ਇਸ ਤਰ੍ਹਾਂ ਕਰਦੇ ਆ ਰਹੇ ਹਨ। ਹੁਣ ਜਦੋਂ ਇਸੇ ਸਾਲ 2025 ਵਿੱਚ ਇੰਡੀਆ ਨੇ ਪਾਕਿਸਤਾਨ ਤੇ ਓਪਰੇਸ਼ਨ ਸੰਧੂਰ ਦੇ ਨਾਮ ਤੇ ਹਮਲਾ ਕੀਤਾ ਸੀ ਤਾਂ ਇਹ ਖਾਲਿਸਤਾਨੀ ਸ਼ਰੇਆਮ ਪਾਕਿਸਤਾਨ ਦੇ ਪੱਖ ਵਿੱਚ ਭੁਗਤੇ ਸਨ। ਪੰਨੂੰ ਨੇ ਤਾਂ ਕਈ ਵੀਡੀਓ ਵੀ ਪਾਏ ਸਨ। ਬਹੁਤੇ ਸਿੱਖ ਇਹੀ ਸਮਝਦੇ ਹਨ ਅਤੇ ਮੈਂ ਵੀ ਪਹਿਲਾਂ ਇਹੀ ਸਮਝਦਾ ਸੀ ਕਿ ਸਿੱਖ ਧਰਮ ਦੀ ਇਸਲਾਮ ਨਾਲ ਵਧੇਰੇ ਨੇੜਤਾ ਹੈ। ਪਰ ਇਹ ਗੱਲ ਬਿੱਲਕੁੱਲ ਗਲਤ ਹੈ। ਮੁਸਲਮਾਨ ਤਾਂ ਆਪਣੇ ਧਰਮ ਤੋਂ ਬਿਨਾ ਬਾਕੀ ਸਭ ਨੂੰ ਕਾਫਰ ਸਮਝਦੇ ਹਨ। ਧਰਮ ਦੇ ਨਾਮ ਤੇ ਦੂਸਰੇ ਧਰਮ ਦੇ ਲੋਕਾਂ ਨੂੰ ਮਾਰਨਾ ਅਤੇ ਜਨਾਨੀਆਂ ਦੇ ਰੇਪ ਕਰਨੇ ਇਨ੍ਹਾਂ ਦੇ ਧਰਮ ਦਾ ਹੀ ਇੱਕ ਹਿੱਸਾ ਹੈ। ਇਹ ਸਾਰਾ ਕੁੱਝ ਇਨ੍ਹਾਂ ਨੂੰ ਮੁਹੰਮਦ ਸਿਖਾ ਕੇ ਗਿਆ ਹੈ ਅਤੇ ਕੁਰਾਨ ਵਿੱਚ ਵੀ ਇਸ ਦਾ ਜ਼ਿਕਰ ਹੈ। ਇਸਲਾਮ ਦੇ ਇੱਕ ਸਕਾਲਰ ਨੇ ਜੋ ਮੁਹੰਮਦ ਬਾਰੇ ਅਤੇ ਕੁਰਾਨ ਬਾਰੇ ਜੋ ਲਿਖਿਆ ਹੈ ਉਹ ਇੱਥੇ ਸਿੱਖ ਮਾਰਗ ਤੇ ਲੜੀਵਾਰ ਛਪ ਰਿਹਾ ਹੈ। ਹੇਠਾਂ ਉਸ ਵਿਚੋਂ ਕੁੱਝ ਕਾਪੀ ਪੇਸਟ ਕਰ ਰਿਹਾ ਹਾਂ:
ਜੇ ਤੁਸੀਂ ਪਾਪੀ ਹੋ, ਤਾਂ ਸਿਰਫ ਗੈਰ-ਮੁਸਲਮਾਨਾਂ ਨੂੰ ਮਾਰੋ, ਉਨ੍ਹਾਂ ਨੂੰ ਲੁੱਟੋ ਅਤੇ ਉਨ੍ਹਾਂ ਨਾਲ ਬਲਾਤਕਾਰ ਕਰੋ ਅਤੇ ਤੁਹਾਡੇ ਪਾਪ ਮਾਫ਼ ਹੋ ਜਾਣਗੇ।
ਮੁਸਲਮਾਨ ਸਰਗਰਮੀ ਨਾਲ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਗੂਗਲ 'ਤੇ 'ਲਵ ਜੇਹਾਦ' ਸਰਚ ਕਰੋ ਅਤੇ ਤੁਹਾਨੂੰ ਇੰਟਰਨੈੱਟ 'ਤੇ ਨੌਜਵਾਨ ਮੁਸਲਿਮ ਮਰਦਾਂ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਮਿਲਣਗੀਆਂ, ਜੋ ਗੈਰ-ਮੁਸਲਿਮ ਕੁੜੀਆਂ ਨੂੰ ਪਿਆਰ ਦਾ ਵਾਅਦਾ ਕਰਕੇ ਲਾਲਚ ਦਿੰਦੇ ਹਨ, ਸਿਰਫ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਵੇਸਵਾਵਾਂ ਵਜੋਂ ਵਰਤਦੇ ਹਨ।
ਉਪਰ ਲਾਲ ਅੱਖਰਾਂ ਵਾਲੀ ਲਿਖਤ ਉਸ ਮੁਸਲਮ ਸਕਾਲਰ ਦੀ ਹੈ ਜੋ ਉਸ ਨੇ ਕੁਰਾਨ ਦੀਆਂ ਆਇਤਾਂ ਦੇ ਅਧਾਰ ਤੇ ਲਿਖੀ ਹੈ। ਹੇਠਾਂ ਮੈਂ ਕੁੱਝ ਵੀਡੀਓ ਸ਼ੇਅਰ ਕਰ ਰਿਹਾ ਹਾਂ ਜੋ ਕਿ ਮੈਂ ਸ਼ੋਸ਼ਲ ਮੀਡੀਏ ਤੋਂ ਲਿੰਕ ਲਏ ਹਨ। ਇਨ੍ਹਾਂ ਵਿਚੋਂ ਪਹਿਲੀ ਵੀਡੀਓ ਸਿੱਖਾਂ ਦੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਦੀ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਜਦੋਂ ਅਟੈਕ ਹੋਇਆ ਤਾਂ ਪਿੰਡਾਂ ਵਿੱਚ ਅਤੇ ਲਾਗਲੇ ਸ਼ਹਿਰਾਂ ਵਿੱਚ ਕੋਈ ਪੰਡਿਤ ਅਤੇ ਛੱਲੀ ਰਾਮ ਨਹੀਂ ਦਿਸਣੇ ਚਾਹੀਦੇ, 20-20 ਕੁ ਆਉਂਦੇ ਹਨ ਪਰ ਮੁਸਲਮਾਨਾ ਤੇ ਤਰਸ ਕਰਿਓ। ਸ਼ਾਇਦ ਉਸ ਨੂੰ ਕਿਸੇ ਨੇ ਭਰੋਸਾ ਦਿਵਾਇਆ ਹੋਵੇਗਾ ਕਿ ਉਸ ਨੂੰ ਪਾਕਿਸਤਾਨ ਵਿੱਚ ਪਹੁੰਚਾਉਣ ਲਈ ਗਿ: ਜੈਲ ਸਿੰਘ ਵਰਗਾ ਕੋਈ ਮਦਦ ਕਰੇਗਾ ਜਿਸ ਤਰ੍ਹਾਂ ਮੁੰਬਈ ਤੋਂ ਅਤੇ ਚੰਦੋਕਲਾਂ ਤੋਂ ਡੇਰੇ ਵਿੱਚ ਪਹੁੰਚਾਣ ਲਈ ਕੀਤੀ ਸੀ। ਪਾਕਿਸਤਾਨ ਵੱਲ ਨਿੱਕਲ ਜਾਣ ਦਾ ਜ਼ਿਕਰ ਉਸ ਨੇ ਬੀ ਬੀ ਸੀ ਦੇ ਪੱਤਰਕਾਰ ਨਾਲ ਵੀ ਕੀਤਾ ਸੀ ਜਿਸ ਦੀ ਵੀਡੀਓ ਦਾ ਲਿੰਕ ਵੀ ਅੱਗੇ ਦੂਸਰੇ ਨੰ: ਤੇ ਦੇਖ ਸਕਦੇ ਹੋ। ਸ਼ਾਇਦ ਏਸੇ ਕਰਕੇ ਵੀ ਕਥਿਤ ਟਕਸਾਲ ਕਈ ਦਹਾਕੇ ਝੂਠ ਬੋਲਦੀ ਰਹੀ ਸੀ। ਪਰ ਮਿਲਟਰੀ ਨੇ ਉਸ ਦੀ ਇਹ ਮਨਸਾ ਪੂਰੀ ਨਹੀਂ ਹੋਣ ਦਿੱਤੀ। ਅਗਾਂਹ ਹੋਰ ਵੀਡੀਓ ਲਿੰਕ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਉਣ ਬਾਰੇ, ਗਰੂਮਿੰਗ ਬਾਰੇ ਅਤੇ ਬੇ-ਅਦਬੀਆਂ ਬਾਰੇ ਹੈ। ਇਹ ਮੁੱਲੇ ਖਾਲਿਸਤਾਨੀਆਂ ਅਤੇ ਭਿੰਡਰਾਂਵਾਲੇ ਦੇ ਯਾਰ ਹਨ। ਜਿਨ੍ਹਾਂ ਦੇ ਢਹੇ ਚੜ੍ਹ ਕੇ ਇਹ ਖਾਲਿਸਤਾਨ ਦੇ ਸੁਪਨੇ ਦੇਖਦੇ ਹਨ। ਇਨ੍ਹਾਂ ਵਿਰੁੱਧ ਇਹ ਖੁੱਲ ਕੇ ਕਦੀ ਵੀ ਨਹੀਂ ਬੋਲਣਗੇ ਅਤੇ ਨਾ ਹੀ ਬੇ-ਅਦਬੀਆਂ ਦਾ ਰੌਲਾ ਪਉਣਗੇ ਜਿਸ ਤਰ੍ਹਾਂ ਕਈ ਨਿਰਦੋਸ਼ਿਆਂ ਨੂੰ ਹੀ ਕਤਲ ਕਰਕੇ ਖੁਸ਼ੀਆਂ ਮਨਾਉਂਦੇ ਰਹੇ ਹਨ। ਜੇ ਕਰ ਮਾੜੀ ਮੋਟੀ ਕੋਈ ਸ਼ਰਮ ਹੋਈ ਤਾਂ ਭਿੰਡਰਾਂਵਾਲੇ ਸਾਧ ਦੀ ਅਤੇ ਖਾਲਿਸਤਾਨੀਆਂ ਦੇ ਕਿਰਦਾਰ ਦੀ ਸਮਝ ਲੱਗ ਜਾਵੇਗੀ ਅਤੇ ਜੇ ਕਰ ਬਿੱਲਕੁੱਲ ਹੀ ਬੇ-ਸ਼ਰਮ ਹੋਏ ਫਿਰ ਤਾਂ ਕੋਈ ਕੁੱਝ ਨਹੀਂ ਕਰ ਸਕਦਾ।
ਮੱਖਣ ਪੁਰੇਵਾਲ,
ਜੂਨ 22, 2024.
( ਪੰਡਿਤਾਂ ਬਾਰੇ, ਛੱਲੀ ਰਾਮ ਬਾਰੇ ਅਤੇ ਮੁਸਲਮਾਨਾ ਬਾਰੇ)
( ਪਾਕਿਸਤਾਨ ਵਿੱਚ ਜਾਣ ਬਾਰੇ)
( ਸਿੱਖਾਂ ਅਤੇ ਹਿੰਦੂਆਂ ਦੀਆਂ 300 ਤੋਂ ਵੱਧ ਕੁੜੀਆਂ ਨੂੰ ਇਸਲਾਮ ਵਿੱਚ ਲਿਆਉਣ ਬਾਰੇ)
( ਗਰੂਮਿੰਗ ਕਿਸ ਤਰ੍ਹਾਂ ਕਰਦੇ ਹਨ)
( ਮੁੱਲਿਆਂ ਵਲੋਂ ਬੇ-ਅਦਵੀ)
( ਸਿੱਖਾਂ ਦੇ ਗੁਰੂਆਂ ਦੇ ਇਤਿਹਾਸ ਬਾਰੇ)