.

ਹੇਠਾਂ ਪਾਇਆ ਗਿਆ ਚਿੱਤ੍ਰ 1833 ਦਾ ਚਿਤ੍ਰਿਆ ਹੋਇਆ ਹੈ। ਇਸ ਚਿੱਤ੍ਰ ਦੀ ਫੋਟੋ ਗੁਰਇੰਦਰ ਸਿੰਘ ਪਾਲ ਜਲੰਧਰ ਤੋਂ ਕਿਸੇ ਜਾਣ-ਪਛਾਣ ਵਾਲੇ ਸੱਜਣ ਦੇ ਘਰੋਂ ਖਿੱਚ ਕਿ ਲਿਆਇਆ ਸੀ। ਉਹ ਚਿੱਤ੍ਰ ਦੀ ਫੋਟੋ ਸਿੱਖ ਮਾਰਗ ਦੇ ਪਾਠਕਾਂ ਨਾਲ ਸਾਂਝੀਂ ਕਰ ਰਹੇ ਹਾਂ। ਪਾਠਕ ਜਨ ਇਸ ਬਾਰੇ ਹੇਠ ਲਿਖੇ ਕੁੱਝ ਨੁਕਤਿਆਂ ਨੂੰ ਸਾਹਮਣੇ ਰੱਖ ਕੇ ਆਪਣੇ ਵਿਚਾਰ ਦੇ ਸਕਦੇ ਹਨ।
ਕੀ ਇਹ ਚਿੱਤ੍ਰ ਅਸਲੀਅਤ ਦੇ ਜ਼ਿਆਦਾ ਨੇੜੇ ਹੈ ਜਾਂ ਦੂਰ?
ਦਰਬਾਰ ਸਾਹਿਬ ਦਾ ਮੁੱਢਲਾ ਨਾਮ ਦਰਬਾਰ ਸੀ ਜਾਂ ਕੋਈ ਹੋਰ?
ਕੀ 1833 ਵਿੱਚ ਇਸ ਨੂੰ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਕਹਿਣਾ ਸ਼ੁਰੂ ਹੋ ਗਿਆ ਸੀ?
ਕੀ 1833 ਤੋਂ ਪਹਿਲਾਂ ਇਸ ਤੇ ਸੋਨਾ ਚੜਾਇਆ ਜਾ ਚੁੱਕਾ ਸੀ?


.